Breaking News
Home / new song / ਖਹਿਰਾ ਦੀ ਪਾਰਟੀ ਚ ਵਾਪਸੀ ਤੇ ਮਾਨ ਦੀ ਸ਼ਰਤ ਕਹਿੰਦਾ ਪਹਿਲਾਂ khehra

ਖਹਿਰਾ ਦੀ ਪਾਰਟੀ ਚ ਵਾਪਸੀ ਤੇ ਮਾਨ ਦੀ ਸ਼ਰਤ ਕਹਿੰਦਾ ਪਹਿਲਾਂ khehra

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਆਮ ਆਦਮੀ ਪਾਰਟੀ ਸੀਨੀਅਰ ਆਗੂ ਭਗਵੰਤ ਮਾਨ ਨੇ ਕਿਹਾ ਹੈ ਕਿ ਜੇਕਰ ਸੁਖਪਾਲ ਖਹਿਰਾ ਅਨੁਸਾਸ਼ਨ ਵਿਚ ਰਹਿ ਕੇ ਕੰਮ ਕਰਨਾ ਚਾਹੁਣ ਤਾਂ ਉਨ੍ਹਾਂ ਲਈ ਪਾਰਟੀ ਦੇ ਦਰਵਾਜ਼ੇ ਖੁੱਲ੍ਹੇ ਹਨ। ਮਾਨ ਅੰਮ੍ਰਿਤਸਰ ਵਿਖੇ ਲੋਕ ਸਭਾ ਚੋਣਾਂ ਲਈ ਪਾਰਟੀ ਵਲੋਂ ਐਲਾਨੇ ਉਮੀਦਵਾਰ ਕੁਲਦੀਪ ਧਾਲੀਵਾਲ ਦੇ ਦਫ਼ਤਰ ਦਾ ਉਦਘਾਟਨ ਕਰਨ ਪਹੁੰਚੇ ਹੋਏ ਸਨ।

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਾਨ ਨੇ ਕਿਹਾ ਕਿ ਕੋਈ ਵੀ ਪਾਰਟੀ ਅਨੁਸ਼ਾਸਨ ਨਾਲ ਚੱਲਦੀ ਹੈ, ਅਨੁਸ਼ਾਸਨ ਵਿਚ ਰਹਿ ਕੇ ਹੀ ਖਹਿਰਾ ਨੂੰ ਕੰਮ ਕਰਨਾ ਪਵੇਗਾ।

ਇਸ ਦੇ ਨਾਲ ਖਹਿਰਾ ਵਲੋਂ ਪੰਜਾਬ ਦੀ ਖੁਦ-ਮੁਖਤਿਆਰੀ ਤੇ ਚੁੱਕੇ ਜਾਂਦੇ ਸਵਾਲਾਂ ਤੇ ਮਾਨ ਨੇ ਕਿਹਾ ਕਿ ਜਿਸ ਸਮੇਂ ਖਹਿਰਾ ਨੂੰ ਭੁਲੱਥ ਤੋਂ ਵਿਧਾਨ ਸਭਾ ਚੋਣਾਂ ਦੌਰਾਨ ਟਿਕਟ ਅਲਾਟ ਕੀਤੀ ਗਈ ਸੀ

ਉਸ ਸਮੇਂ ਇਹ ਫੈਸਲਾ ਪਾਰਟੀ ਹਾਈਕਮਾਨ ਨੇ ਲਿਆ ਸੀ, ਫਿਰ ਉਦੋਂ ਖਹਿਰਾ ਚੁੱਪ ਕਿਉਂ ਸਨ।

About admin

Check Also

ਮਹਿਲਾ ਰੈਸਲਰ ਨਾਲ ਪੰਗਾ ਲੈਣਾ ਰਾਖੀ ਸਾਵੰਤ ਨੂੰ ਪਿਅਾ ਮਹਿੰਗਾ ਜੋਰ ਦੀ ਰਿੰਗ ‘ਚ ਪਟਕਿਆ, ਹੋਈ ਜ਼ਖਮੀ….

ਮਹਿਲਾ ਰੈਸਲਰ ਨਾਲ ਪੰਗਾ ਲੈਣਾ ਰਾਖੀ ਸਾਵੰਤ ਨੂੰ ਪਿਅਾ ਮਹਿੰਗਾ ਜੋਰ ਦੀ ਰਿੰਗ ‘ਚ ਪਟਕਿਆ, …

Leave a Reply

Your email address will not be published. Required fields are marked *