Breaking News
Home / new song / ਸੱਚੀ ਘਟਨਾਂ…! ਮਰਨ ਤੋਂ ਬਾਅਦ ਵੀ ੲਿਹ ਨੌਜਵਾਨ ਕਰ ਰਿਹਾ ਹੈ, ਹੇਮਕੁੰਟ ਸਾਹਿਬ ‘ਚ ਸੇਵਾ..

ਸੱਚੀ ਘਟਨਾਂ…! ਮਰਨ ਤੋਂ ਬਾਅਦ ਵੀ ੲਿਹ ਨੌਜਵਾਨ ਕਰ ਰਿਹਾ ਹੈ, ਹੇਮਕੁੰਟ ਸਾਹਿਬ ‘ਚ ਸੇਵਾ..

ਮਰ ਕੇ ਵੀ ਕਰ ਰਿਹਾ ਹੈ, ਹੇਮਕੁੰਟ ਸਾਹਿਬ ‘ਚ ਸੇਵਾ ਅਸਲ ਕਹਾਣੀ …
ਅੱਜ ਅਸੀ ੲਿੱਕ ਅਜਿਹੀ ਘਟਨਾਂ ਬਾਰੇ ਦੱਸਣ ਜਾ ਰਹੇ ਹਾਂ, ਜੋ ਕਿ ਸੁਰਿੰਦਰ ਸਿੰਘ ਦੀ ਹੈ, ੲਿਹ ਅਸਲ ਘਟਨਾਂ ਹੈ ਜਿਸ ਨੂੰ ਕਿ ਜਤਿੰਦਰ ਸਿੰਘ ਨੇ ਲਿਖਿਅਾ ਹੈ, ੳੁਹਨਾਂ ਨੇ ਲਿਖਿਅਾ ਕਿ ਮੇਰੀ ਮਾਤਾ ਜੀ ਜੋ ਕਿ ਬਿਮਾਰ ਸਨ, ਜਦੋਂ ੳੁਹਨਾਂ ਨੂੰ ਪਤਾ ਕਪੂਰਥਲੇ ਤੋਂ ਹੇਮਕੁੰਟ ਸਾਹਿਬ ਯਾਤਰਾ ਲੲੀ ਸੰਗਤ ਜਾ ਰਹੀ ਹੈ ਤਾਂ ੳੁਸ ਮੇਰੇ ਮਾਂ ਤੇ ਪਿਤਾ ਨੇ ਕਿਹਾ ਕਿ ਅਸੀ ਹਮੇਕੁੰਟ ਸਾਹਿਬ ਦੀ ਯਾਤਰਾ ਤੇ ਚੱਲਦੇ ਹਾਂ,ਪਰ ਜਦੋਂ ੳੁਹ ੳੁੱਥੇ ਪਹਿੰਚੇ ਤਾਂ

ਜਤਿੰਦਰ ਦੀ ਮਾਤਾ ਕੋਲੋ ਤੁਰਿਅਾ ਨਾ ਜਾਵੇ ਤਾਂ ੳੁੱਥੇ ਬੈਠ ਗੲੀ ਤੇ ਸੋਚਣ ਲੱਗੀ ਕਿ ਦਾਤਾ ਜੀ ੲਿਹ ਕੀ ਖੇਡ ਰਚਾੲੀ, ਮੇਰੇ ਕੋਲ ਦਰਸ਼ਨ ਨਹੀ ਹੋਣੇ ੲਿੰਨੇ ਨੂੰ ੲਿੱਕ ਨੌਜਵਾਨ ਮਾਤਾ ਕੋਲ ਅਾੲਿਅਾ ਤਾਂ ੳੁਸ ਨੇ ਮਾਤਾ ਨੂੰ ੳੁਠਾੲਿਅਾ ਤਾਂ ੳੁਸ ਨੇ ਮਾਤਾ ਨੂੰ ੳੁਸ ਦੇ ਜੱਥੇ ਨਾਲ ਰਲਾ ਦਿੱਤਾ ਤਾਂ ਮਾਤਾ ਨੇ ਪੁਛਿਅਾ ਕਿ ਪੁੱਤਾ ਤੇ ਨਾਮ, ਕਿ ਨੌਜਵਾਨ ਨੇ ਦੱਸਿਅਾ ਕਿ ੳੁਸਦਾ ਨਾਮ ਸੁਰਿੰਦਰ ਸਿੰਘ ਹੈ, ਤਿੰਨ ਦਿਨ ਲਗਤਾਰ ੳੁਸ ਨੌਜਵਾਨ ਨੇ ਬਜੁਗਰ ਮਾਤਾ ਦੀ ਸੇਵਾ ਕੀਤੀ, ਜਦੋਂ ਤੀਜੇ ਦਿਨ ੳੁਹ ਨੋਜਵਾਨ ਮਾਤਾ ਹੁਣ ਕੋਲੋ ੳੁੱਠਾ ਕੇ ਚੱਲਾ ਤਾਂ ੳੁਸ ਨੇ ਕਿਹਾ ਕਿ ੩ ਮਹੀਨੇ ਬਾਅਦ ਮੇਰੇ ਭੈਣ ਦਾ ਵਿਅਾਹ ਅਾ ਤੁਸੀ ਜਰੂਰ ਅਾੲਿਓਤਾਂ ਸੁਰਿੰਦਰ ਸਿੰਘ ਨੇ ਦੱਸਿਅਾ ਕਿ ੳੁਹ

ਬੰਬੇ ਦਾ ਰਹਿਣ ਵਾਲਾ ਹੈ, ਸੁਰਿੰਦਰ ਨੇ ਮਾਤਾ ਨੂੰ ਅਾਪਣੇ ਘਰ ਦਾ ਪਤਾ ਦਿੱਤਾ, ਜਦੋਂ ਬਜੁਰਗ ਅੌਰਤ ਘਰ ਅਾੲੀ ਤਾਂ ੳੁਸ ਨੇ ਅਾਪਣੇ ਪੁੱਤ ਨੂੰ ਚਿੱਠੀ ਵਿੱਚ ਸਭ ਕੁਝ ਦੱਸਿਅਾ ਤੇ ਕਿਹਾ ਕਿ ਪੁੱਤ ਤੂੰ ਸੁਰਿੰਦਰ ਦੀ ਭੈਣ ਦੇ ਵਿਅਾਹ ਤੇ ਜਾ ਅਾਵੀ ਜੇ ਨਹੀ ਤਾਂ ੳੁਹਨਾਂ ਨੂੰ ਖੱਤ ਪਾ ਦੇਵੀ, ਜਤਿੰਦਰ ਵਿਅਾਹ ਤੇ ਨਹੀ ਜਾ ਪਾੲਿਅਾ ਪਰ ੳੁਸ ਨੇ ਸੁਰਿੰਦਰ ਦੇ ਘਰ ਚਿੱਠੀ ਪਾ ਦਿੱਤੀ, ਜਿਸ ਤੋਂ ਬਾਅਦ ਸੁਰਿੰਦਰ ਦੇ ਘਰੋਂ ਜਵਾਬੀ ਚਿੱਠੀ ਅਾੲੀ, ਜਿਸ ਵਿੱਚ ਲਿਖਿਅਾ ਸੀ

ਕਿ ਜਤਿੰਦਰ ਸਿਅਾਂ ਤੇ ਚਿੱਠੀ ਪੜ ਕੇ ਖੁਸ਼ੀ ਵੀ ਹੋੲੀ ਪਰ ਦੁੱਖ ਵੀ ਹੋੲਿਅਾ ‘ਚ ਚਿੱਠੀ ਵਿੱਚ ਲਿਖਿਅਾ ਸੀ ਕਿ, ਸੁਰਿੰਦਰ ਦੀ ੧੦ ਸਾਲ ਪਹਿਲਾਂ ਮੌਤ ਹੋ ਗੲੀ ਸੀ, ਪਰ ੲਿਸ ਗੱਲ ਦੀ ਖੁਸ਼ੀ ਹੈ ਕਿ ੳੁਹ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਸੇਵਾ ਕਰ ਰਿਹਾ ਹੈ, ੳੁਹਨਾਂ ਨੇ ਲਿਖਿਅਾ ਕਿ ਤੁਸੀ ਅਾਪਣੇ ਮਾਤਾ ਪਿਤਾ ਨੂੰ ਕਿਹੋ ਕਿ ਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਨ ਕਿ ਸਾਡੇ ਪੁੱਤ ਨੂੰ ਅਾਪਣੇ ਚਰਨਾਂ ਵਿੱਚ ਨਿਵਾਸ ਦੇਣ,

Share

About admin

Check Also

ਰਾਹ ਵਿੱਚ ਚੱਲਦੇ ਸਮੇਂ ਜੇਕਰ ਮਿਲ ਜਾਵੇ ਅਜੇਹੀ ਇਸਤਰੀ ਤਾ ਸਮਝੋ ਜਾਗ ਜਾਵੇਗੀ ਸੁੱਤੀ ਕਿਸਮਤ

ਸਾਡੇ ਭਾਰਤੀ ਸਮਾਜ ਵਿੱਚ ਸ਼ੁਭ ਅਤੇ ਅਸ਼ੁਭ ਗੱਲਾਂ ਦਾ ਬਹੁਤ ਧਿਆਨ ਦਿੱਤਾ ਜਾਂਦਾ ਹੈ ਕਿਸੇ …

Leave a Reply

Your email address will not be published. Required fields are marked *