Breaking News
Home / Health / ਮਨਜਿੰਦਰ ਸਿਰਸਾ ਨੇ ਮਾਰੀਆਂ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਦੇ ਚਪੇੜਾਂ ਵੀਡੀਓ ਵਾਇਰਲ…..

ਮਨਜਿੰਦਰ ਸਿਰਸਾ ਨੇ ਮਾਰੀਆਂ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਦੇ ਚਪੇੜਾਂ ਵੀਡੀਓ ਵਾਇਰਲ…..

ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
1984 ਸਿੱਖ ਕਤਲੇਆਮ ਦੇ ਇੱਕ ਮਾਮਲੇ ਵਿੱਚ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ,
ਦੋ ਗਜ ਭੋਇੰ ਪਿਛੇ ਮਰ ਜਾਂਦੇ ਪੁੱਤ ਜੱਟਾਂ ਦੇ ਲੋਕ ਤੱਥ ਚਮਕੀਲੇ ਦੇ ਅਣਰਿਕਾਰਡਿਡ

ਜਦ ਮਨਜਿੰਦਰ ਸਿੰਘ ਸਿਰਸਾ ਨੇ ਦੋ ਸਿੱਖਾਂ ਦੇ ਕਤਲ ਮਾਮਲੇ ਦੇ ਦੋਸ਼ੀ ਨੂੰ ਥੱਪੜ ਮਾਰ ਦਿੱਤਾ। ਇਸ ਤੋਂ ਬਾਅਦ ਦੋਸ਼ੀਆਂ ਨੂੰ ਜੇਲ੍ਹ ਲਿਜਾ ਰਹੀ ਪੁਲਿਸ ਨੇ ਸਿਰਸਾ ਨੂੰ ਪਿੱਛੇ ਧੱਕ ਦਿੱਤਾ। ਇਸ ਦੌਰਾਨ ਦੋਵਾਂ ਧਿਰਾਂ ਦਰਮਿਆਨ ਥੋੜ੍ਹੀ ਝੜਪ ਵੀ ਹੋਈ। ਜ਼ਿਕਰਯੋਗ ਹੈ ਕਿ ਪਹਿਲੀ ਨਵੰਬਰ 1984
ਨੂੰ ਹਰਦੇਵ ਸਿੰਘ ਤੇ ਅਵਤਾਰ ਸਿੰਘ ਦੇ ਕਤਲ ਮਾਮਲੇ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਨਰੇਸ਼ ਸਹਿਰਾਵਤ ਤੇ ਯਸ਼ਪਾਲ ਸਿੰਘ ਨੂੰ ਬੀਤੇ ਕੱਲ੍ਹ ਦੋਸ਼ੀ ਐਲਾਨ ਦਿੱਤਾ ਸੀ। ਅਦਾਲਤ ਨੇ ਅੱਜ ਯਾਨੀ ਵੀਰਵਾਰ ਨੂੰ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ ਤੇ ਆਉਂਦੀ 20 ਨਵੰਬਰ ਨੂੰ ਸਜ਼ਾ ਦਾ ਐਲਾਨ ਕੀਤਾ ਜਾ ਸਕਦਾ ਹੈ।

ਮਾਮਲੇ ਦੀ ਸੁਣਵਾਈ ਤੋਂ ਬਾਅਦ ਜਦ ਪੁਲਿਸ ਅਦਾਲਤ ਦੇ ਅਹਾਤੇ ਵਿੱਚੋਂ ਦੋਸ਼ੀਆਂ ਨੂੰ ਜੇਲ੍ਹ ਲਿਜਾ ਰਹੀ ਸੀ ਤਾਂ ਸਿਰਸਾ ਉਸ ‘ਤੇ ਟੁੱਟ ਕੇ ਪੈ ਗਏ। ਸਿਰਸਾ ਨੇ ਯਸ਼ਪਾਲ ਸਿੰਘ ਨੂੰ ਥੱਪੜ ਮਾਰੇ। ਇਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਪਿੱਛੇ ਧੱਕ ਦਿੱਤਾ ਤੇ ਦੋਸ਼ੀਆਂ ਨੂੰ ਉੱਥੋਂ ਲੈ ਗਏ। ਇਸ ਮਾਮਲੇ ਵਿੱਚ ਸਿਰਸਾ ਵਿਰੁੱਧ ਹਾਲੇ ਤਕ ਕੋਈ ਕਾਰਵਾਈ ਨਹੀਂ ਕੀਤੀ ਗਈ, ਕੁਝ ਸਮੇਂ ਬਾਅਦ ਉਹ ਵੀ ਉੱਥੋਂ ਚਲੇ ਗਏ।

ਹੁੰਦੀਆਂ ਸਹੀਦ ਜੋੜੀਆਂ ਦਾਦੀ ਦੇਖਦੀ ਬੁਰਜ ਤੇ ਚੜਕੇ ਕਰਮਜੀਤ ਧੂਰੀ ਦਾ ਸੁਪਰ ਹਿੱਟ ਪੁਰਾਣਾਂ ਧਾਰਮਿਕ ਗੀਤ ਵਾਹਿਗੁਰੂ ਲਿਖੋ ਤੇ ਸੇਅਰ ਜਰੂਰ ਕਰੋ ਜੀ

About admin

Check Also

ਜੇਕਰ ਸਬਜ਼ੀ ਚ ਪਾਉਂਦੇ ਹੋ ਜ਼ਿਆਦਾ ਅਦਰਕ ਤਾਂ ਇਹ ਖ਼ਬਰ ਤੁਹਾਡੇ ਲਈ ਹੈ

ਅਦਰਕ ਖਾਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ ਅਕਸਰ ਅਸੀਂ ਸਰਦੀਆਂ ਦੇ ਨਾਲ ਨਾਲ ਗਰਮੀਆਂ ਵਿਚ …

Leave a Reply

Your email address will not be published. Required fields are marked *