Breaking News
Home / new song / ਰਾਹ ਵਿੱਚ ਚੱਲਦੇ ਸਮੇਂ ਜੇਕਰ ਮਿਲ ਜਾਵੇ ਅਜੇਹੀ ਇਸਤਰੀ ਤਾ ਸਮਝੋ ਜਾਗ ਜਾਵੇਗੀ ਸੁੱਤੀ ਕਿਸਮਤ

ਰਾਹ ਵਿੱਚ ਚੱਲਦੇ ਸਮੇਂ ਜੇਕਰ ਮਿਲ ਜਾਵੇ ਅਜੇਹੀ ਇਸਤਰੀ ਤਾ ਸਮਝੋ ਜਾਗ ਜਾਵੇਗੀ ਸੁੱਤੀ ਕਿਸਮਤ

ਸਾਡੇ ਭਾਰਤੀ ਸਮਾਜ ਵਿੱਚ ਸ਼ੁਭ ਅਤੇ ਅਸ਼ੁਭ ਗੱਲਾਂ ਦਾ ਬਹੁਤ ਧਿਆਨ ਦਿੱਤਾ ਜਾਂਦਾ ਹੈ ਕਿਸੇ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾ ਸ਼ੁਭ ਮਹੂਰਤ ਕੱਢਿਆ ਜਾਂਦਾ ਹੈ ਇਥੇ ਤੱਕ ਸਹੀ ਸਮੇ ਤਰੀਖ ਦਿਨ ਦਿਸ਼ਾ ਆਦਿ ਦਾ ਵੀ ਧਿਆਨ ਰਖਿਆ ਜਾਂਦਾ ਹੈਇਸਦੇ ਇਲਾਵਾ ਜੇਕਰ ਕੋਈ ਘਰ ਤੋਂ ਨਿਕਲਦਾ ਹੈ ਤਾ ਉਸ ਸਮੇ ਹੋਣ ਵਾਲੀਆਂ ਘਟਨਾਵਾਂ ਦਾ ਵੀ ਧਿਆਨ ਰਖਿਆ ਜਾਂਦਾ ਹੈ ਜਿਵੇ ਜੇਕਰ ਕੋਈ ਵਿਅਕਤੀ ਘਰ ਤੋਂ ਕਿਸੇ ਕੰਮ ਦੇ ਲਈ ਨਿਕਲਦਾ ਹੈ ਪਰ ਵਿੱਚ ਹੀ ਕੋਈ ਪਿੱਛੋਂ ਅਵਾਜ ਮਾਰਦਾ ਹੈ ਤਾ ਉਸਨੂੰ ਲੋਕ ਅਸ਼ੁਭ ਮੰਨਦੇ ਹਨ ਅਤੇ ਸੋਚਦੇ ਹਨ ਕਿ ਉਸ ਵਿਅਕਤੀ ਨੇ ਉਸਦੇ ਕੰਮ ਪਿੱਛੋਂ ਅਵਾਜ ਮਾਰ ਕੇ ਰੁਕਾ ਦਿੱਤਾ ਇਸਦੇ ਬਿਨਾ ਘਰ ਤੋਂ ਨਿਕਲਦੇ ਵਕਤ ਰਸਤੇ ਵਿਚ ਕੋਈ ਕਾਲੀ ਬਿੱਲੀ ਆ ਜਾਵੇ ਤਾ ਲੋਕ ਅਸ਼ੁਭ ਮੰਨਦੇ ਹਨ।

ਅਸਲ ਵਿੱਚ ਘਰ ਤੋਂ ਨਿਕਲਦੇ ਹੋਏ ਘਟਨਾਵਾਂ ਨੂੰ ਉਸ ਕੰਮ ਦੇ ਸਫਲ ਹੋਣ ਜਾ ਅਸਫਲ ਹੋਣ ਦਾ ਅਨੁਮਾਨ ਲਗਾਇਆ ਜਾਂਦਾ ਹੈ ਅਜਿਹੇ ਵਿੱਚ ਅਸੀਂ ਤੁਹਾਨੂੰ ਕੁਝ ਖਾਸ ਗੱਲਾਂ ਦੱਸਣ ਵਾਲੇ ਹਾਂ ਜੋ ਕਿਸੇ ਚੰਗੇ ਕੰਮ ਨੂੰ ਕਰਨ ਦੇ ਲਈ ਨਿਕਲਦੇ ਸਮੇ ਹੋਣ ਤਾ ਉਹ ਬਹੁਤ ਹੀ ਸ਼ੁਭ ਹੁੰਦਾ ਹੈ। ਅਸਲ ਵਿੱਚ ਜੇਕਰ ਤੁਸੀਂ ਘਰ ਤੋਂ ਕਿਸੇ ਚੰਗੇ ਕੰਮ ਲਈ ਨਿਕਲ ਰਹੇ ਹੋ ਤੇ ਕੋਈ ਅਜੇਹੀ ਔਰਤ ਮਿਲ ਜਾਵੇ ਤਾ ਤੁਹਾਡੇ ਲਈ ਸ਼ੁਭ ਹੋਵੇਗਾ ਕਿਉਂਕਿ ਔਰਤਾਂ ਨੂੰ ਲੱਛਮੀ ਦਾ ਰੂਪ ਮੰਨਿਆ ਜਾਂਦਾ ਹੈ।ਕਿਸੇ ਚੰਗੇ ਕੰਮ ਲਈ ਘਰ ਤੋਂ ਬਾਹਰ ਨਿਕਲ ਰਹੇ ਹੋ ਅਤੇ ਤੁਹਾਨੂੰ ਰਾਹ ਵਿੱਚ ਕੋਈ ਗਰਭਵਤੀ ਔਰਤ ਮਿਲ ਜਾਵੇ ਤਾ ਇਹ ਤੁਹਾਡੇ ਲਈ ਸ਼ੁਭ ਸੰਕੇਤ ਹੈ ਅਜਿਹੇ ਵਿੱਚ ਤੁਹਾਡੇ ਕੰਮ ਦੇ ਸਫਲ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।

ਜੇਕਰ ਤੁਸੀਂ ਆਪਣੀ ਧੀ ਲਈ ਵਰ ਲੱਭਣ ਜਾ ਰਹੇ ਹੋ ਅਤੇ ਤੁਹਾਡੇ ਰਸਤੇ ਵਿੱਚ ਚਾਰ ਕੁਵਾਰੀਆਂ ਕੁੜੀਆਂ ਆਪਸ ਵਿੱਚ ਗੱਲਾਂ ਕਰਦਿਆਂ ਨਜਰ ਆ ਜਾਣ ਤਾ ਇਹ ਤੁਹਾਡੇ ਲਈ ਸ਼ੁਭ ਸੰਕੇਤ ਹੈ ਅਰਥਾਤ ਤੁਹਾਨੂੰ ਆਪਿ ਬੇਟੀ ਦੇ ਲਈ ਵਰ ਜ਼ਰੂਰ ਮਿਲ ਜਾਵੇਗਾ ਅਜਿਹੇ ਬਹੁਤ ਸਾਰੇ ਸ਼ੁਭ ਅਤੇ ਅਸ਼ੁਭ ਸੰਕੇਤ ਹੁੰਦੇ ਹਨ ਜਿਸ ਨਾਲ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਕੰਮ ਹੋਣ ਦੀ ਕਿੰਨੀ ਸੰਭਾਵਨਾ ਹੈ।ਜੇਕਰ ਤੁਸੀਂ ਘਰ ਤੋਂ ਬਾਹਰ ਨਿਕਲ ਰਹੇ ਹੋ ਰਾਹ ਵਿੱਚ ਕੋਈ ਇਸਤਰੀ ਪਾਣੀ ਦਾ ਘੜਾ ਭਰ ਕੇ ਲੈ ਕੇ ਆ ਰਹੀ ਹੈ ਇਹ ਤੁਹਾਡੇ ਲਈ ਸ਼ੁਭ ਹੈ ਅਸਲ ਵਿੱਚ ਅੱਜ ਕੱਲ ਲੋਕ ਘੜੇ ਦੀ ਵਰਤੋਂ ਘੱਟ ਕਰਦੇ ਹਨ ਅਜਿਹੇ ਵਿੱਚ ਕੋਈ ਵੀ ਔਰਤ ਕਿਸੇ ਵੀ ਬਰਤਨ ਵਿੱਚ ਪਾਣੀ ਭਰ ਕੇ ਲਿਆਉਂਦੀ ਦਿਸ ਜਾਵੇ ਤੇ ਇਹ ਤੁਹਾਡੇ ਲਈ ਸ਼ੁਭ ਸੰਕੇਤ ਹੈ। ਇਸ ਤੋਂ ਬਿਨਾ ਤੁਸੀਂ ਕਿਸੇ ਕੰਮ ਲਈ ਘਰ ਤੋਂ ਬਾਹਰ ਨਿਕਲ ਰਹੇ ਹੋ ਕੋਈ ਵਿਅਕਤੀ ਗੁੜ ਲੈ ਕੇ ਜਾਂਦਾ ਨਜਰ ਆ ਜਾਵੇ ਤਾ ਵੀ ਇੱਕ ਸ਼ੁਭ ਸੰਕੇਤ ਹੈ ਕਿਉਂਕਿ ਗੁੜ ਜੀਵਨ ਵਿੱਚ ਮਿਠਾਸ ਘੋਲਦਾ ਹੈ।

ਸੁਹਾਗਣ ਇਸਤਰੀਆਂ ਨੂੰ ਦੇਵੀ ਲੱਛਮੀ ਦਾ ਰੂਪ ਮੰਨਿਆ ਜਾਂਦਾ ਹੈ ਅਤੇ ਦੇਵੀ ਮਾਂ ਲੱਛਮੀ ਦਾ ਪਸੰਦ ਦਾ ਰੰਗ ਵੀ ਲਾਲ ਹੁੰਦਾ ਹੈ ਅਜਿਹੇ ਵਿੱਚ ਜੇਕਰ ਕੋਈ ਇਸਤਰੀ ਤੁਹਾਨੂੰ ਲਾਲ ਰੰਗ ਦੇ ਕੱਪੜੇ ਅਤੇ ਹਾਰ ਸਿੰਗਾਰ ਕਰਕੇ ਨਜਰ ਆਵੇ ਤਾ ਇਹ ਤੁਹਾਡੇ ਲਈ ਚੰਗਾ ਸ਼ੁਗਨ ਹੈ ਜਿਸ ਕੰਮ ਲਈ ਜਾ ਰਹੇ ਹੋ ਉਹ ਜਰੂਰ ਬਣ ਜਾਵੇਗਾ

About admin

Check Also

ਜਦੋਂ ਹਾਥੀ ਨੇ ਕਰੀ ਮਹਿਲਾ ਨਾਲ ਬੇਹਦ ਸ਼ਰਮਨਾਕ ਹਰਕਤ: ਵੀਡੀਓ ਬੱਚਿਆਂ ਤੋਂ ਦੂਰ ਹੋਕੇ ਦੇਖੋ

ਜਦੋਂ ਹਾਥੀ ਨੇ ਕਰੀ ਮਹਿਲਾ ਨਾਲ ਬੇਹਦ ਸ਼ਰਮਨਾਕ ਹਰਕਤ: ਵੀਡੀਓ ਬੱਚਿਆਂ ਤੋਂ ਦੂਰ ਹੋਕੇ ਦੇਖੋ …

Leave a Reply

Your email address will not be published. Required fields are marked *