Breaking News
Home / Uncategorized / ਇਸ ਸਮੇ ਸਭ ਤੋਂ ਕਮਜ਼ੋਰ ਹੁੰਦਾ ਸਰੀਰ ਤਾਕਤਵਰ ਹੋ ਜਾਂਦੀਆਂ ਬੁਰੀਆਂ ਸ਼ਕਤੀਆਂ

ਇਸ ਸਮੇ ਸਭ ਤੋਂ ਕਮਜ਼ੋਰ ਹੁੰਦਾ ਸਰੀਰ ਤਾਕਤਵਰ ਹੋ ਜਾਂਦੀਆਂ ਬੁਰੀਆਂ ਸ਼ਕਤੀਆਂ

ਸਾਇੰਸਟਿਸਿਟ ਨੇ ਇੱਕ ਰਿਸਰਚ ਵਿੱਚ ਦਾਵਾ ਕੀਤਾ ਹੈ ਕਿ ਦਿਨ ਵਿੱਚ ਇੱਕ ਘੰਟਾ ਅਜਿਹਾ ਹੁੰਦਾ ਹੈ ਜਿਸ ਵਿੱਚ ਦੁਨੀਆਂ ਵਿੱਚ ਸਭ ਤੋਂ ਜ਼ਿਆਦਾ ਮੌਤਾਂ ਹੁੰਦੀਆਂ ਹਨ

ਇਹ ਰਿਸਰਚ ਕਈ ਸਾਈਟਿਫਿਕ ਅਤੇ ਪੈਰਾਨੋਮਰਲ ਗਤੀਵਿਧੀਆਂ ਤੇ ਅਧਾਰਿਤ ਹੈ ਉਥੇ ਹੀ ਕੁਝ ਲੋਕ ਇਸਨੂੰ ਧਰਮ ਅਤੇ ਅੰਧ ਵਿਸ਼ਵਾਸ ਨਾਲ ਜੋੜ ਕੇ ਦੇਖਦੇ ਹਨ। ਦੁਨੀਆਂ ਭਰ ਦੇ ਸਾਇੰਸਟਿਸਿਟ ਮੌਤ ਦੇ ਬਾਰੇ ਵਿੱਚ ਖੋਜ ਕਰਨ ਵਿੱਚ ਲੱਗੇ ਹੋਏ ਨੇ /ਇੱਕ ਅਜੇਹੀ ਹੀ ਖੋਜ ਹੈ Witching Hour ਇਸਦੇ ਮੁਤਾਬਿਕ ਸਭ ਤੋਂ ਜ਼ਿਆਦਾ ਮੌਤਾਂ ਰਾਤ ਦੇ 3 ਤੋਂ 4 ਵਜੇ ਹੁੰਦੀਆਂ ਹਨ। ਇਸਦੇ ਪਿੱਛੇ ਕਈ ਕਈ ਖੌਫ ਨਾਕ ਤਰਕ ਦਿੱਤੇ ਗਏ ਹਨ।

ਇਸ ਵੇਲੇ ਹਾਵੀ ਹੁੰਦੀਆਂ ਹਨ ਬੁਰੀਆਂ ਸ਼ਕਤੀਆਂ :- ਵਿਗਿਆਨਿਕਾਂ ਨੇ ਰਿਸਰਚ ਵਿੱਚ ਪਾਇਆ ਹੈ ਕਿ ਦਿਨ ਦੇ ਸਮੇ ਦੀ ਬਜਾਏ ਰਾਤ ਵਿੱਚ ਤੜਕੇ ਸਵੇਰੇ ਤਿੰਨ ਤੋਂ ਚਾਰ ਦੇ ਵਿੱਚ ਜ਼ਿਆਦਾਤਰ ਮੌਤਾਂ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ। ਸਾਈਟਿਫਿਕ ਰਿਸਰਚ ਕਹਿੰਦੀ ਹੈ ਕਿ ਇਸ ਦੌਰਾਨ ਇਨਸਾਨੀ ਸਰੀਰ ਸਭ ਤੋਂ ਜ਼ਿਆਦਾ ਕਮਜ਼ੋਰ ਹੁੰਦਾ ਹੈ। ਉਥੇ ਪੈਰਾਨੋਮਰਲ ਮਾਹਿਰ ਦੇ ਅਨੁਸਾਰ ਦਿਨ ਦੇ ਇਸ ਘੰਟੇ ਵਿੱਚ ਨੈਗਟਿਵ ਊਰਜਾ ਸਭ ਤੋਂ ਜ਼ਿਆਦਾ ਤਾਕਤਵਰ ਹੁੰਦੀ ਹੈ।

ਕੀ ਕਹਿੰਦੇ ਹਨ ਮੈਡੀਕਲ ਸਾਇਸ :- ਮੈਡੀਕਲ ਸਾਇਸ ਦੀਆ ਕੁਝ ਗੱਲਾਂ ਇਸ ਦਾਵੇ ਨੂੰ ਸਪੋਰਟ ਕਰਦੀਆਂ ਹਨ। ਮਾਹਿਰਾਂ ਦੇ ਅਨੁਸਾਰ ਰਾਤ ਦੇ ਕਈ ਪਹਿਰ ਦੇ ਦੌਰਾਨ ਇਨਸਾਨੀ ਸਰੀਰ ਵਿੱਚ ਕੁਝ ਅਜਿਹੀਆਂ ਗਤੀਵਿਧੀਆਂ ਹੁੰਦੀਆਂ ਹਨ ਜੋ ਉਸਨੂੰ ਕਮਜ਼ੋਰ ਕਰਕੇ ਖਤਰੇ ਵਿੱਚ ਪਾ ਦਿੰਦੀਆਂ ਹਨ।

ਜਿਵੇ ਦਿਨ ਦੇ ਮੁਕਾਬੇ ਰਾਤ ਵਿੱਚ ਅਸਥਮਾ ਦੇ ਅਟੈਕ ਦਾ ਖਤਰਾ ਜ਼ਿਆਦਾ ਹੁੰਦਾ ਹੈ ਇਸਦਾ ਕਾਰਨ ਦੱਸਿਆ ਜਾਂਦਾ ਹੈ ਕਿ ਇਸ ਵਕਤ ਐਂਡ੍ਰੋਨਿਲ ਅਤੇ ਐਂਟੀ ਐਫਲੇਮੇਟਰੀ ਹਾਰਮੋਨ ਬਹੁਤ ਘੱਟ ਜਾਂਦੇ ਹਨ ਜਿਸ ਨਾਲ ਸਾਡੇ ਸਾਹ ਲੈਣ ਦੀ ਕਿਰਿਆ ਵਿੱਚ ਰੁਕਾਵਟ ਆ ਜਾਂਦੀ ਹੈ। ਇਸਦੇ ਇਲਾਵਾ ਰਾਤ ਨੂੰ ਨੋ ਵਜੇ ਸਾਡੇ ਸਰੀਰ ਦਾ ਬਲੱਡ ਪ੍ਰੈਸ਼ਰ ਸਭ ਤੋਂ ਜ਼ਿਆਦਾ ਹੁੰਦਾ ਹੈ ਅਤੇ ਠੀਕ 6 ਘੰਟੇ ਬਾਅਦ ਮਤਲਬ ਤਿੰਨ ਵਜੇ ਸਭ ਤੋਂ ਘੱਟ ਹੁੰਦਾ ਹੈ ਇਸ ਹਾਲਤ ਵਿੱਚ ਵੀ ਅਟੈਕ ਦੇ ਦੌਰੇ ਨਾਲ ਮੌਤ ਹੋਣ ਦੀ ਸੰਭਾਵਨਾ ਦਿਨ ਦੇ ਮੁਕਾਬਲੇ ਕਈ ਗੁਣਾ ਜ਼ਿਆਦਾ ਹੁੰਦੀ ਹੈ

About admin

Check Also

ਹੁਣ ਕੈਨੇਡਾ ਵਿੱਚ ਭੈਣ-ਭਰਾਵਾਂ ਨੂੰ ਬੁਲਾਉਣਾ ਹੋਇਆ ਬਹੁਤ ਹੀ ਆਸਾਨ ,ਜਾਣਕਾਰੀ ਜਰੂਰ ਦੇਖੋ ਅਤੇ ਸ਼ੇਅਰ ਕਰੋ

ਕੈਨੇਡਾ ਜਾਣ ਵਾਲੇ ਉਨ੍ਹਾਂ ਉਮੀਦਵਾਰਾਂ ਲਈ ਖੁਸ਼ਖਬਰੀ ਹੈ, ਜਿਨ੍ਹਾਂ ਦੇ ਭੈਣ ਜਾਂ ਭਰਾ ਕੈਨੇਡਾ ‘ਚ …

Leave a Reply

Your email address will not be published. Required fields are marked *