Breaking News
Home / latest news / ਇਸ ਵਜ੍ਹਾ ਕਾਰਨ ਗੰਦੇ ਸੈਨਟਰੀ ਪੈਡ ਉਬਾਲ ਕੇ ਪੀ ਰਹੇ ਇੱਥੋਂ ਦੇ ਨੌਜਵਾਨ ਇਸ ਵਜ੍ਹਾ ਕਾਰਨ ਗੰਦੇ ਸੈਨਟਰੀ ਪੈਡ ਉਬਾਲ ਕੇ ਪੀ ਰਹੇ ਹਨ ਇੱਥੋਂ ਦੇ ਨੌਜਵਾਨ

ਇਸ ਵਜ੍ਹਾ ਕਾਰਨ ਗੰਦੇ ਸੈਨਟਰੀ ਪੈਡ ਉਬਾਲ ਕੇ ਪੀ ਰਹੇ ਇੱਥੋਂ ਦੇ ਨੌਜਵਾਨ ਇਸ ਵਜ੍ਹਾ ਕਾਰਨ ਗੰਦੇ ਸੈਨਟਰੀ ਪੈਡ ਉਬਾਲ ਕੇ ਪੀ ਰਹੇ ਹਨ ਇੱਥੋਂ ਦੇ ਨੌਜਵਾਨ

ਕਈ ਲੋਕਾਂ ਦੇ ਸ਼ੋਂਕ ਜਾ ਆਦਤ ਇੰਨੀ ਬੇਹੂਦਾ ਹੁੰਦੀ ਹੈ ਕਿ ਸੁਣ ਕੇ ਹੀ ਮਨ ਖ਼ਰਾਬ ਹੁੰਦਾ ਹੈ।

ਕਈ ਲੋਕਾਂ ਦੀਆਂ ਆਦਤਾਂ ਦੂਜੇ ਲੋਕਾਂ ਨੂੰ ਵੀ ਪ੍ਰੇਸ਼ਾਨ ਕਰ ਦਿੰਦੀਆਂ ਹਨ। ਅੱਜ ਅਸੀਂ ਜਿਸ ਬਾਰੇ ਗੱਲ ਕਰ ਰਹੇ ਹਾਂ ਉਹ ਮਹਿਲਾ ਦੀ ਆਦਤ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਇਹ ਕਿੱਸਾ ਹੈ ਇੰਡੋਨੇਸ਼ੀਆ ਦਾ ਜਿੱਥੇ ਇੱਕ ਮਹਿਲਾ ਦੀ ਹਰਕੱਤ ਹੈਰਾਨ ਕਰ ਦੇਣ ਵਾਲੀ ਹੈ। ਇੰਡੋਨੇਸ਼ੀਆ ਦੇ ਨੌਜਵਾਨ ਮੁੰਡੇ ਕੁੜੀਆਂ ਦੇ ਗੰਦੇ ਸੈਨਿਟਰੀ ਪੈਡਸ ਅਤੇ ਬੱਚਿਆਂ ਦੇ ਡਾਇਪਰਸ ਨੂੰ ਪਾਣੀ ਵਿੱਚ ਉਬਾਲ ਕੇ ਉਸਦੇ ਪਾਣੀ ਨੂੰ ਪੀ ਰਹੇ ਹਨ ।

ਇਹਨਾਂ ਲੋਕਾਂ ਨੂੰ ਕਹਿਣਾ ਹੈ ਕਿ ਇਸ ਪਾਣੀ ਨੂੰ ਪੀਣ ਤੋਂ ਬਾਅਦ ਹਵਾ ‘ਚ ਉੱਡਣ ਵਰਗਾ ਫੀਲ ਕਰ ਰਹੇ ਹਨ । ਜੀ ਹਾਂ, ਅਜਿਹਾ ਕਰਨ ਤੋਂ ਬਾਅਦ ਅਜ਼ੀਜ਼ ਜਿਹਾ ਆਨੰਦ ਦੀ ਅਨੁਭਵ ਕਰਦੇ ਹਨ। ਜੋ ਆਮ ਇਨਸਾਨ ਲਈ ਬੇਹੱਦ ਹੀ ਅਜੀਬ ਹੈ। ਇੰਡੋਨੇਸ਼ੀਆ ਦੀ ਨੈਸ਼ਨਲ ਡਰਗ ਏਜੰਸੀ ਦਾ ਕਹਿਣਾ ਹੈ ਕਿ ਸੈਨਿਟਰੀ ਪੈਡਸ ‘ਚ ਪਾਏ ਜਾਣ ਵਾਲਾ ਕੈਮੀਕਲ ਉਹੀ ਲੋਕ ਪੀ ਰਹੇ ਹੈ, ਜਿਨ੍ਹਾਂ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਆਨੰਦ ਆ ਰਿਹਾ ਹੈ। ਦੱਸ ਦੇਈਏ ਕਿ ਸੈਂਟਰਲ ਜਾਵਾ ਸਥਿਤ BNN ਦੇ ਚੀਫ ਸੀਨੀਅਰ ਕਮਾਂਡਰ ਸੁਪਰਨੇਟੋ ਨੇ ਕਿਹਾ ਕਿ ਇਹ ਲੋਕ ਗੰਦੇ ਪੈਡਸ ਅਤੇ ਡਾਇਪਰ ਨੂੰ ਕੂੜੇ ਤੋਂ ਕੱਢ ਕੇ ਲਿਆਉਂਦੇ ਹਨ।

ਇਸ ਤੋਂ ਬਾਅਦ ਕਰੀਬ ਇੱਕ ਘੰਟੇ ਤੱਕ ਇਨ੍ਹਾਂ ਨੂੰ ਪਾਣੀ ਵਿੱਚ ਉਬਾਲਦੇ ਹਨ ਅਤੇ ਇਸ ਤੋਂ ਬਾਅਦ ਉਸ ਪਾਣੀ ਨੂੰ ਠੰਡਾ ਕਰਨ ਲਈ ਛੱਡ ਦਿੰਦੇ ਹਨ। ਜਦੋਂ ਇਹ ਠੰਡਾ ਹੋ ਜਾਂਦਾ ਹੈ ਤਾਂ ਇਸਦਾ ਸ਼ਰਾਬ ਦੀ ਤਰ੍ਹਾਂ ਸੇਵਨ ਕਰਦੇ ਹਨ। ਉਥੇ ਹੀ ਪੁਲਿਸ ਨੇ ਵੀ ਅਜਿਹੇ ਕੁੱਝ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ । ਜੋ ਇਸ ਤਰ੍ਹਾਂ ਦਾ ਕੰਮ ਕਰ ਰਹੇ ਹਨ

About admin

Check Also

ਪ੍ਰੇਮਿਕਾ ਨੂੰ ਖੁਸ਼ ਕਰਨ ਲਈ ਫੌਜ ਦੀ ਵਰਦੀ ਪਾਉਣੀ ਪੈ ਗਈ ਮਹਿੰਗੀ, ਦੇਖੋ ਪੁਲਿਸ ਨੇ ਕੀ ਕੀਤਾ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ …

Leave a Reply

Your email address will not be published. Required fields are marked *