Breaking News
Home / viral news / ਰਾਤ ਨੂੰ ਸੌਂਣ ਤੋਂ ਪਹਿਲਾਂ ਆਪਨੇ ਜੀਵਨਸਾਥੀ ਨੂੰ ਪਿਆਰ ਕਰਨ ਦੇ 6 ਜਬਰਦਸਤ ਤਰੀਕੇ,ਵਿਆਹੇ ਜੋੜੇ ਪੋਸਟ ਜਰੂਰ ਦੇਖੋ

ਰਾਤ ਨੂੰ ਸੌਂਣ ਤੋਂ ਪਹਿਲਾਂ ਆਪਨੇ ਜੀਵਨਸਾਥੀ ਨੂੰ ਪਿਆਰ ਕਰਨ ਦੇ 6 ਜਬਰਦਸਤ ਤਰੀਕੇ,ਵਿਆਹੇ ਜੋੜੇ ਪੋਸਟ ਜਰੂਰ ਦੇਖੋ

ਜੇਕਰ ਤੁਸੀਂ ਆਪਣੀ ਸ਼ਾਦੀਸ਼ੁਦਾ ਜਿੰਦਗੀ ਨੂੰ ਤਲਾਕ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਆਪਣੇ ਸੌਣ ਦੀ ਰੁਟੀਨ ਨੂੰ ਥੋੜਾ ਬਦਲੋ |ਜਰਾ ਸੋਚੋ ਕਿ ਜਦ ਤੁਸੀਂ ਦੋਨੋਂ ਪਹਿਲੀ ਵਾਰ ਪਿਆਰ ਵਿਚ ਪਏ ਸੀ ,ਤਦ ਵਿਨਾਂ ਇੱਕ ਦੂਸਰੇ ਨੂੰ ਦੇਖੇ ,ਤੁਹਾਨੂੰ ਨੀਂਦ ਨਹੀਂ ਆਉਂਦੀ ਸੀ ,ਪਰ ਵਿਆਹ ਤੋਂ ਬਾਅਦ ਤੁਸੀਂ ਦੋਨੋਂ ਹੀ ਮਸ਼ੀਨ ਬਣ ਚੁੱਕੇ ਹੋ |

ਜੇਕਰ ਤੁਸੀਂ ਆਪਣਾ ਸਾਰਾ ਸਮਾਂ ਕੇਵਲ ਪੈਸਾ ਬਣਾਉਣ ਵਿਚ ਲਗਾਉਂਦੇ ਹੋ ਤਾਂ ਸੋਚਦੇ ਹੋ ਕਿ ਇਸ ਨਾਲ ਹੀ ਤੁਸੀਂ ਆਪਣੀ ਪਤਨੀ ਦੇ ਕਰੀਬ ਆ ਸਕਦੇ ਹੋ |ਹੁਣ ਤੁਹਾਡੇ ਦੋਨਾਂ ਵਿਚ ਜੇਕਰ ਗੱਲ ਹੁੰਦੀ ਵੀ ਹੈ ਤਾਂ ਕੇਵਲ – “ਅੱਜ ਖਾਣੇ ਵਿਚ ਕੀ ਬਣਿਆ ਹੈ” ,”ਸੋਨੂੰ ਸਕੂਲ ਗਿਆ ਕੇ ਨਹੀਂ ” , “ਬਿਜਲੀ ਦਾ ਬਿਲ ਭਰਿਆ ਜਾਂ ਨਹੀਂ ” ਜਾਂ ਫਿਰ ਬਾਜਾਰ ਤੋਂ ਕੀ ਲੈਣਾ ਹੈ ਆਦਿ ਜਿਹੀਆਂ ਗੱਲਾਂ ਉੱਪਰ ਸ਼ੁਰੂ ਹੋ ਕੇ ਇਹਨਾਂ ਉੱਪਰ ਹੀ ਖਤਮ ਹੋ ਜਾਂਦੀ ਹੈ |

ਅੱਜ-ਕੱਲ ਤਾਂ ਬੈੱਡ ਉੱਪਰ ਵੀ ਪਤੀ-ਪਤਨੀ ਆਪਣੇ-ਆਪਣੇ ਲੈਪਟੋਪ ਜਾਂ ਮੋਬਾਇਲ ਫੋਨ ਦੇ ਨਾਲ ਚਿਪਕੇ ਰਹਿ ਕੇ ਆੱਫਿਸ ਦਾ ਹੀ ਕੰਮ ਨਿਪਟਾਉਂਦੇ ਹੋਏ ਸੌਂ ਜਾਂਦੇ ਹਨ |ਜੇਕਰ ਤੁਸੀਂ ਦੋਨੋਂ ਇੱਕ ਦੂਸਰੇ ਨਾਲ ਗੱਲ ਨਹੀਂ ਕਰੋਂਗੇ ਤਾਂ ਤੁਸੀਂ ਦੋਨੋਂ ਇਕੱਲਾਪਣ ਮਹਿਸੂਸ ਕਰੋਂਗੇ ਜੋ ਕਿ ਤੁਹਾਡੇ ਲਈ ਦਿਮਾਗੀ ਰੂਪ ਤੋਂ ਸਹੀ ਨਹੀਂ ਹੈ |

 

ਕਪਲਸ ਦੇ ਲਈ ਸਰੀਰਕ ਅਤੇ ਦਿਮਾਗੀ ਮਿਲਣ ਉਹਨਾਂ ਨੂੰ ਅੱਗੇ ਚੱਲ ਕੇ ਤਲਾਕ ਤੋਂ ਬਚਾ ਸਕਦਾ ਹੈ |ਇਸ ਲਈ ਜਰੂਰੀ ਹੈ ਕਿ ਤੁਸੀਂ ਦੋਨੋਂ ਸੌਂਣ ਤੋਂ ਪਹਿਲਾਂ ਇੱਕ ਦੂਸਰੇ ਦਾ ਹਾਲ-ਚਾਲ ਪੁੱਛੋ ,ਪਰ ਇਹ ਕੰਮ ਖੁੱਦ ਤੋਂ ਤਾਂ ਤੁਹਾਡੇ ਤੋਂ ਹੋਣਾ ਨਹੀਂ ਇਸ ਲਈ ਇਸ ਵਿਚ ਤੁਸੀਂ ਦੋਨੋਂ ਨੂੰ ਹੀ ਪਹਿਲ ਕਰਨੀ ਪਵੇਗੀ |

ਇਸ ਕੰਮ ਨੂੰ ਕਰਨ ਦੇ ਲਈ ਬੈੱਡਰੂਮ ਤੋਂ ਬੇਹਤਰ ਕੋਈ ਜਗਾ ਨਹੀਂ ਹੋ ਸਕਦੀ |ਤਾਂ ਫਿਰ ਇੰਜਰ ਨਾ ਕਰੋ ,ਅੱਜ ਰਾਤ ਨੂੰ ਹੀ ਇਹ 6 ਜਰੂਰੀ ਕੰਮ ਕਰੋ…………………

1. ਬੈੱਡ ਉੱਪਰ ਇੱਕ ਹੀ ਸਮੇਂ ਉੱਪਰ ਸੌਣ ਜਾਓ……………………….

ਕਈ ਘਰਾਂ ਵਿਚ ਪਤੀ ਆੱਫਿਸ ਤੋਂ ਥੱਕ-ਹਾਰ ਕੇ ਡਿਨਰ ਕਰਕੇ ਸੌਣ ਚਲੇ ਜਾਂਦੇ ਹਨ ,ਪਰ ਦੂਸਰੇ ਪਾਸੇ ਪਤਨੀ ਕਿਚਨ ਦਾ ਕੰਮ ਨਿਪਟਾ ਰਹੀ ਹੁੰਦੀ ਹੈ |ਇਸ ਲਈ ਘਰ ਵਿਚ ਸਭ ਦੇ ਸੌਣ ਦਾ ਸਮਾਂ ਅਲੱਗ-ਅਲੱਗ ਹੋਣ ਦੇ ਕਾਰਨ ਕੋਈ ਕਿਸੇ ਦੇ ਦਿਲ ਦਾ ਹਾਲ ਹੀ ਨਹੀਂ ਪੁੱਛ ਪਾਉਂਦਾ |ਪਰ ਜੇਕਰ ਤੁਹਾਨੂੰ ਇੱਕ ਦੂਸਰੇ ਨਾਲ ਸੰਬੰਧ ਰੱਖਣਾ ਹੈ ਤਾਂ ਸੌਣ ਦਾ ਸਮਾਂ ਇੱਕ ਹੀ ਰੱਖੋ |ਇੱਕ ਹੀ ਬਿਸਤਰੇ ਉੱਪਰ ਅਲੱਗ-ਅਲੱਗ ਸਿਰ ਕਰਕੇ ਆਪਣੀ ਪਾਰਟਨਰ ਦਾ ਹੱਥ ਫੜ ਕੇ ਸੌਣ ਦੀ ਕੋਸ਼ਿਸ਼ ਕਰੋ ਅਤੇ ਫਿਰ ਦੇਖੋ ਕੀ ਜਾਦੂ ਹੁੰਦਾ ਹੈ |

2. ਬੈੱਡਰੂਮ ਤੋਂ ਸਭ ਇਲੈੱਕਟ੍ਰੋਨਿਕ ਉਪਕਰਨਾਂ ਨੂੰ ਦੂਰ ਰੱਖੋ…………………………….

ਮੋਬਾਇਲ ਹੋਵੇ ਜਾਂ ਫਿਰ ਚਾਹੇ ਟੀ.ਵੀ ,ਉਹਨਾਂ ਨੂੰ ਬੈੱਡ ਉੱਪਰ ਬਿਲਕੁਲ ਵੀ ਜਗਾ ਨਾ ਦਵੋ |ਇਸ ਨਾਲ ਤੁਹਾਨੂੰ ਆਪਣੀ ਪਾਰਟਨਰ ਦੇ ਕਰੀਬ ਆਉਣ ਵਿਚ ਦਿੱਕਤ ਆਵੇਗੀ |ਬੈੱਡਰੂਮ ਵਿਚ ਤੁਹਾਡੀ ਪਤਨੀ ਲੈਪਟੋਪ ,ਮੋਬਾਇਲ ਅਤੇ ਟੀ.ਵੀ ਤੋਂ ਕੀਤੇ ਜਿਆਦਾ ਜਰੂਰੀ ਹੈ ਕਿਉਂਕਿ ਉਹ ਤੁਹਾਡਾ ਪਹਿਲਾ ਪਿਆਰ ਹੈ |

3. ਇੱਕ ਦੂਸਰੇ ਨਾਲ ਗੱਲਾਂ ਕਰੋ……………………………..

ਹੁਣ ਤੁਹਾਡਾ ਡਿਨਰ ਹੋ ਚੁੱਕਿਆ ਹੈ ,ਬੱਚੇ ਆਪਣੇ-ਆਪਣੇ ਕਮਰੇ ਵਿਚ ਸੌਂ ਗਏ ਹਨ |ਹੁਣ ਸਮਾਂ ਹੈ ਵੱਡਿਆਂ ਦੇ ਜਾਗਣ ਦਾ |ਇਸ ਦੌਰਾਨ ਗੰਦੇ ਬਰਤਨਾਂ ਦੀਆਂ ਗੱਲਾਂ ਨਾ ਕਰਦੇ ਹੋਏ ਤੁਸੀਂ ਦੋਨੋਂ ਇੱਕ-ਦੂਸਰੇ ਨਾਲ ਅੱਜ ਦੇ ਦਿਨ ਦਾ ਹਾਲ ਪੁੱਛ ਸਕਦੇ ਹੋ |

4. ਫ਼ੋਰਪਲੇ ,ਬੈੱਡਰੂਮ ਵਿਚ ਆਉਣ ਤੋਂ ਪਹਿਲਾਂ……………………………

ਬੈੱਡਰੂਮ ਵਿਚ ਆਉਣ ਤੋਂ ਪਹਿਲਾਂ ਆਪਣੀ ਪਾਰਟਨਰ ਨੂੰ ਇਸ਼ਾਰਾ ਕਰ ਦਵੋ ਕਿ ਫ਼ੋਰਪਲੇ ਦੇ ਲਈ ਤਿਆਰ ਹੋ ਜਾਵੇ |ਅਜਿਹਾ ਰੋਜ-ਰੋਜ ਕਰੋ |ਅਜਿਹਾ ਕਰਨ ਨਾਲ ਤੁਹਾਡੀ ਪਾਰਟਨਰ ਨੂੰ ਪਤਾ ਚੱਲ ਜਾਵੇਗਾ ਕਿ ਉਹ ਤੁਹਾਡੇ ਲਈ ਕਿੰਨੀਂ ਸਪੈਸ਼ਲ ਹੈ |ਆਖਿਰ ਕੌਣ ਨਹੀਂ ਚਾਹੇਗਾ ਕਿ ਉਸਦਾ ਪਤੀ ਆਪਣੀ ਪਤਨੀ ਨੂੰ ਬਾਹਾਂ ਵਿਚ ਭਰਨ ਦੇ ਲਈ ਤੜਪਦਾ ਰਹੇ |

5. ਇੱਕ-ਦੂਸਰੇ ਨੂੰ ਛੂਹਣ ਦਾ ਨਵੇਂ-ਨਵੇਂ ਤਰੀਕੇ ਲੱਭੋ…………………………..

ਤੁਸੀਂ ਆਪਣੇ ਪਾਰਟਨਰ ਦੀ ਹੌਲੀ-ਹੌਲੀ ਮਸਾਜ ਕਰ ਸਕਦੇ ਹੋ |ਅਜਿਹਾ ਕਰਨ ਨਾਲ ਤੁਸੀਂ ਇੱਕ ਦੂਸਰੇ ਦੇ ਬੇਹੱਦ ਕਰੀਬ ਆ ਸਕਦੇ ਹੋ |ਅਜਿਹਾ ਕਰਨ ਤੇ ਤੁਸੀਂ ਦੋਨਾਂ ਵਿਚ ਅੰਤਰੰਗਤਾ ਤਾਂ ਵਧੇਗੀ ਹੀ ਨਾਲ ਹੀ ਸਾਡਾ ਵਿਸ਼ਵਾਸ਼ ਵੀ ਵਧੇਗਾ |ਇੱਕ ਲੰਬੀ ਅਤੇ ਹੌਲੀ-ਹੌਲੀ ਦਿੱਤੀ ਗਈ ਮਸਾਜ ਨਾਲ ਤੁਸੀਂ ਉਸਨੂੰ ਆਪਣੇ ਹੋਰ ਕਰੀਬ ਲਿਆ ਸਕਦੇ ਹੋ |

6. ਹਰ ਰਾਤ ਨੂੰ ਦਵੋ ਉਸਨੂੰ ਇੱਕ ਗੁੱਡਨਾਇਟ ਕਿਸ……………………

ਆਖਿਰ ਵਿਚ ਉਸਨੂੰ ਇੱਕ ਗੁੱਡਨਾਇਟ ਕਿਸ ਦਵੋ ਜੋ ਸਰੀਰਕ ਅਤੇ ਭਾਵਨਾਤਮਕ ਅੰਤਰੰਗਤਾ ਦਾ ਮੇਲ ਹੁੰਦਾ ਹੈ |ਕਿਸ ਕਰਨ ਨਾਲ ਤੁਹਾਡੇ ਦੋਨਾਂ ਦਾ ਹੀ ਸੰਬੰਧ ਮਜਬੂਤ ਬਨੇਗਾ |ਇਸ ਲਈ ਇਸ ਸਟੈੱਪ ਨੂੰ ਕਦੇ ਵੀ ਨਾ ਭੁੱਲੋ |

 

About admin

Check Also

ਸਿਰਫ ਮੁੰਡੇ ਹੀ ਦੇਖਣ

ਜੇਕਰ ਤੁਸੀਂ ਇਸ ਗੱਲ ਦੇ ਲਈ ਚਿੰਤਤ ਹੋ ਕਿ ਸ਼ਾਇਦ ਤੁਹਾਡਾ ਪਾਰਟਨਰ ਤੁਹਾਨੂੰ ਧੋਖਾ ਦੇ …

Leave a Reply

Your email address will not be published. Required fields are marked *