Breaking News
Home / viral news / ਰਾਤ ਨੂੰ ਸੌਂਣ ਤੋਂ ਪਹਿਲਾਂ ਹਰ ਮਰਦ ਅਤੇ ਔਰਤ ਨੂੰ ਜਰੂਰੀ ਹੈ ਇਹ ਕੰਮ ਕਰਨਾ,ਫਾਇਦੇ ਦੇਖ ਰਹਿ ਜਾਓਗੇ ਹੈਰਾਨ

ਰਾਤ ਨੂੰ ਸੌਂਣ ਤੋਂ ਪਹਿਲਾਂ ਹਰ ਮਰਦ ਅਤੇ ਔਰਤ ਨੂੰ ਜਰੂਰੀ ਹੈ ਇਹ ਕੰਮ ਕਰਨਾ,ਫਾਇਦੇ ਦੇਖ ਰਹਿ ਜਾਓਗੇ ਹੈਰਾਨ

ਪੂਰੇ ਦਿਨ ਜਾਂ ਤਾਂ ਅਸੀਂ ਖੜੇ ਰਹਿੰਦੇ ਹਾਂ ਜਾਂ ਫਿਰ ਇੱਧਰ-ਉੱਧਰ ਭੱਜਦੇ-ਫਿਰਦੇ ਰਹਿੰਦੇ ਹਾਂ |ਜਿਸਦਾ ਨਤੀਜਾ ਇਹ ਹੁੰਦਾ ਹੈ ਕਿ ਸਾਡੇ ਪੈਰ ਬੁਰੀ ਤਰਾਂ ਨਾਲ ਥੱਕ ਜਾਂਦੇ ਹਨ |ਅਜਿਹੀ ਸਥਿਤੀ ਵਿਚ ਪੈਰਾਂ ਦੀ ਮਸਾਜ ਨਾ ਕੇਵਲ ਤੁਹਾਨੂੰ ਆਰਾਮ ਦਿਲਾਉਣ ਵਿਚ ਮੱਦਦਗਾਰ ਸਾਬਤ ਹੋ ਸਕਦੀ ਹੈ ਬਲਕਿ ਇਸ ਨਾਲ ਪੈਰਾਂ ਦੀ ਖੂਬਸੂਰਤੀ ਵੀ ਬਣੀ ਰਹਿੰਦੀ ਹੈ |

ਵਿਸ਼ੇਸ਼ਕਾਰਾਂ ਦੀ ਮੰਨੀਏ ਤਾਂ ਇੱਕ ਸਿਹਤਮੰਦ ਵਿਅਕਤੀ ਦੇ ਲਈ ਪੈਰਾਂ ਦੀ ਮਸਾਜ ਕਰਨੀ ਕਾਫੀ ਫਾਇਦੇਮੰਦ ਹੈ |ਪੈਰਾਂ ਦੀ ਮਸਾਜ ਨਾਲ ਜੁੜੇ ਕਈ ਅਧਿਐਨਾਂ ਤੋਂ ਇਹ ਪਤਾ ਚੱਲਿਆ ਹੈ ਕਿ ਇਹ ਹਰ ਉਮਰ ਦੇ ਵਿਅਕਤੀ ਦੇ ਲਈ ਫਾਇਦੇਮੰਦ ਹੈ |

ਸੌਂਣ ਤੋਂ ਪਹਿਲਾਂ ਪੈਰਾਂ ਦੀ ਮਸਾਜ ਕਰਨ ਦੇ ਫਾਇਦੇ…………………….

1. ਪੈਰਾਂ ਦੀ ਮਸਾਜ ਕਰਨ ਨਾਲ ਬਲੱਡ ਸਰਕੂਲੇਸ਼ਨ ਬੇਹਤਰ ਹੁੰਦਾ ਹੈ |

2. ਚੈਨ ਭਰੀ ਨੀਂਦ ਆਉਂਦੀ ਹੈ |

3. ਤਣਾਵ ਅਤੇ ਥਕਾਨ ਨੂੰ ਦੂਰ ਕਰਨ ਦਾ ਕੰਮ ਕਰਦਾ ਹੈ |

4. ਪਿਠ ਦਰਦ ਅਤੇ ਦਰਦ ਤੋਂ ਰਾਹਤ ਪਾਉਣ ਵਿਚ ਵੀ ਫਾਇਦੇਮੰਦ ਹੈ |

5. ਪੈਰਾਂ ਦੀ ਖੂਬਸੂਰਤੀ ਅਤੇ ਨਮੀ ਬਣਾਏ ਰੱਖਣ ਦੇ ਲਈ ਲਾਭਦਾਇਕ ਹੈ |

ਇਸ ਤਰਾਂ ਕਰੋ ਪੈਰਾਂ ਦੀ ਮਸਾਜ………………………

ਹਰ-ਰੋਜ ਪਾਰਲਰ ਜਾ ਕੇ ਪੈਰਾਂ ਦੀ ਮਸਾਜ ਕਰ ਪਾਉਣਾ ਸੰਭਵ ਨਹੀਂ ਹੈ |ਪਾਰਲਰ ਜਾ ਕੇ ਮਸਾਜ ਕਰਨ ਨਾਲ ਬਹੁਤ ਖਰਚਾ ਵੀ ਹੁੰਦਾ ਹੈ ਅਤੇ ਸਾਡਾ ਸਮਾਂ ਵੀ ਬਰਬਾਦ ਹੁੰਦਾ ਹੈ |ਇਸ ਲਈ ਤੁਸੀਂ ਸੌਣ ਤੋਂ ਪਹਿਲਾਂ ਖੁੱਦ ਹੀ ਆਪਣੇ ਪੈਰਾਂ ਦੀ ਮਸਾਜ ਕਰ ਸਕਦੇ ਹੋ |

1. ਇੱਕ ਵੱਡੇ ਅਤੇ ਡੂੰਘੇ ਬਰਤਨ ਵਿਚ ਪਾਣੀ ਭਰ ਲਵੋ ਅਤੇ ਇਸ ਵਿਚ ਕਿਸੇ ਵੀ ਤੇਲ ਦੀਆਂ ਕੁੱਝ ਬੂੰਦਾਂ ਮਿਲਾ ਦਵੋ |

2.ਹੁਣ 10 ਤੋਂ 20 ਮਿੰਟਾਂ ਦੇ ਲਈ ਆਪਣੇ ਪੈਰਾਂ ਨੂੰ ਇਸ ਪਾਣੀ ਵਿਚ ਡੁਬੋ ਕੇ ਰੱਖੋ |ਇਸ ਤੋਂ ਬਾਅਦ ਪੈਰਾਂ ਨੂੰ ਪਾਣੀ ਵਿਚੋਂ ਬਾਹਰ ਕੱਢ ਕੇ ਚੰਗੀ ਤਰਾਂ ਤੌਲੀਏ ਨਾਲ ਪੂੰਝ ਲਵੋ |

3. ਹੁਣ ਇੱਕ ਆਰਾਮਦਾਇਕ ਕੁਰਸੀ ਉੱਪਰ ਬੈਠ ਜਾਓ |

4. ਹੁਣ ਆਪਣੇ ਖੱਬੇ ਪੈਰ ਨੂੰ ਸੱਜੇ ਗੋਢੇ ਉੱਪਰ ਰੱਖ ਕੇ ਬੈਠ ਜਾਓ |

5. ਹੁਣ ਇੱਕ ਕੌਲੀ ਵਿਚ ਗਰਮ ਤੇਲ ਲਵੋ ਅਤੇ ਉਸਨੂੰ ਹਲਕੇ ਹੱਥਾਂ ਨਾਲ ਪੈਰ ਉੱਪਰ ਮਲੋ |ਤੁਸੀਂ ਚਾਹੋਂ ਤਾਂ ਤੁਸੀਂ ਨਾਰੀਅਲ ਜਾਂ ਸਰੋਂ ਦਾ ਤੇਲ ਵੀ ਲੈ ਸਕਦੇ ਹੋ |

6. ਹੁਣ ਇਸ ਤੇਲ ਨਾਲ ਚੰਗੀ ਤਰਾਂ ਮਸਜ ਕਰੋ |ਉਂਗਲੀਆਂ ਦੇ ਅੱਗੇ-ਪਿੱਛੇ ਵੀ ਚੰਗੀ ਤਰਾਂ ਮਸਾਜ ਕਰੋ ਤਾਂ ਕਿ ਪੂਰੇ ਪੈਰ ਨੂੰ ਇਸਦਾ ਫਾਇਦਾ ਮਿਲੇ |

7. ਹੁਣ ਇਹ ਪ੍ਰਕਿਰਿਆਂ ਹੀ ਆਪਣੇ ਸੱਜੇ ਪਰ ਉੱਪਰ ਵੀ ਅਜਮਾਓ |

About admin

Check Also

ਸਿਰਫ ਮੁੰਡੇ ਹੀ ਦੇਖਣ

ਜੇਕਰ ਤੁਸੀਂ ਇਸ ਗੱਲ ਦੇ ਲਈ ਚਿੰਤਤ ਹੋ ਕਿ ਸ਼ਾਇਦ ਤੁਹਾਡਾ ਪਾਰਟਨਰ ਤੁਹਾਨੂੰ ਧੋਖਾ ਦੇ …

Leave a Reply

Your email address will not be published. Required fields are marked *