Breaking News
Home / new songs / ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਲੋਕ ਬਚ ਸਕਣ ਇਸ ਵੱਡੇ ਨੁਕਸਾਨ ਤੋਂ

ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਲੋਕ ਬਚ ਸਕਣ ਇਸ ਵੱਡੇ ਨੁਕਸਾਨ ਤੋਂ

ਦੋਸਤੋ ਕਿ ਤੁਸੀਂ ਕਦੇ ਵਿਚਾਰ ਨਹੀਂ ਕੀਤਾ ਕਿ ਜਿਸ ਰਫ਼ਾਇਡ ਤੇਲ ਨਾਲ ਤੁਸੀਂ ਕਦੇ ਆਪਣੀ ਅਤੇ ਬੱਚਿਆਂ ਦੀ ਮਾਲਿਸ਼ ਨਹੀਂ ਕਰ ਸਕਦੇ ,ਜਿਸ ਰਫ਼ਾਇਡ ਨੂੰ ਤੁਸੀਂ ਆਪਣੇ ਵਾਲਾਂ ਵਿਚ ਨਹੀਂ ਲਗਾ ਸਕਦੇ ਆਖਿਰ ਇਸ ਹਾਨੀਕਾਰਕ ਰਫ਼ਾਇੰਡ ਤੇਲ ਨੂੰ ਖਾ ਕਿਵੇਂ ਲੈਦੇ ਹੋ ਅੱਜ ਤੋਂ 50 ਸਾਲ ਪਹਿਲਾਂ ਕੋਈ ਰਫ਼ਾਇੰਡ ਦੇ ਤੇਲ ਬਾਰੇ ਜਾਣਦਾ ਵੀ ਨਹੀਂ ਸੀ ਇਹ ਪਿਛਲੇ 24-25 ਸਾਲਾਂ ਤੋਂ ਸਾਡੇ ਦੇਸ਼ ਵਿਚ ਆਇਆ ਹੈ |

ਕੁੱਝ ਵਿਦੇਸ਼ੀ ਅਤੇ ਕੁੱਝ ਭਾਰਤੀ ਕੰਪਨੀਆਂ ਇਸ ਧੰਧੇ ਵਿਚ ਲੱਗੀਆਂ ਹੋਈਆਂ ਹਨ ਕਿ ਕਿਸੇ ਵੀ ਤਰਾਂ ਇਸ ਰਫ਼ਾਇੰਡ ਤੇਲ ਨੂੰ ਬੰਦ ਕਰਵਾਇਆ ਜਾਵੇ ਫਿਰ |ਇਹਨਾਂ ਨੇ ਚੱਕਰ ਲਗਾਇਆ ਅਤੇ ਟੈਲੀਵਿਜਨਾਂ ਰਾਹੀਂ ਉਹਨਾਂ ਨੇ ਬਹੁਤ ਪ੍ਰਚਾਰ ਕੀਤਾ ਲੋਕਾਂ ਨੇ ਇਹਨਾਂ ਦੀ ਇੱਕ ਵੀ ਗੱਲ ਨਾ ਸੁਣੀ ਅਤੇ ਫਿਰ ਇਹਨਾਂ ਨੇ ਡਾਕਟਰਾਂ ਦੇ ਰਾਹੀਂ ਇਸ ਨੂੰ ਬੰਦ ਕਰਵਾਉਣ ਦੇ ਲਈ ਕਿਹਾ ਅਤੇ ਡਾਕਟਰਾਂ ਨੇ ਫਿਰ ਹਰੇਕ ਮਰੀਜ ਨੂੰ ਸਲਾਹ ਦਿੱਤੀ ਕਿ ਇਸ ਤੇਲ ਨੂੰ ਬੰਦ ਕਰ ਦੇਵੋ ਅਤੇ ਇਸਦੀ ਜਗਾ ਤੇ ਤੁਸੀਂ ਸਰੋਂ ਦਾ ਤੇਲ ਖਾ ਸਕਦੇ ਹੋ ਹੁਣ ਤੁਸੀਂ ਸਮਝਦਾਰ ਹੋ ਤੇ ਤੁਸੀਂ ਸਮਝ ਸਕਦੇ ਹੋ |

ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਹ ਸਾਰੇ ਤੇਲ ਬਣਦੇ ਕਿਵੇਂ ਹਨ ਕਿਸੇ ਵੀ ਤਰਾਂ ਦੇ ਤੇਲ ਨੂੰ ਰਿਫਾਇਨ ਕਰਨ ਤੋਂ ਪਹਿਲਾਂ ਉਸ ਵਿਚ 6-7 ਕੈਮੀਕਲਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਅਤੇ ਡਬਲ ਰਿਫਾਇਨ ਕਰਨ ਤੋਂ ਬਾਅਦ ਇਸ ਵਿਚ ਸੰਖਿਆ 12-13 ਹੋ ਜਾਂਦੀ ਹੈ |ਇਹ ਸਭ ਕੈਮੀਕਲ ਇੱਕ ਮਨੁੱਖ ਦੇ ਹੀ ਬਣਾਏ ਹੋਏ ਹਨ ਪੈ ਰੱਬ ਦਾ ਬਣਾਇਆ ਹੋਇਆ ਇੱਕ ਵੀ ਕੈਮੀਕਲ ਨਹੀਂ ਵਰਤਿਆ ਜਾਂਦਾ ਰੱਬ ਦਾ ਬਣਾਇਆ ਮਤਲਬ ਸਾਨੂੰ ਬਹੁਤ ਸਾਰੇ ਕੁਦਰਤੀ ਸਾਧਨ ਪ੍ਰਦਾਨ ਕੀਤੇ ਹਨ | ਤੇਲ ਨੂੰ ਸਾਫ਼ ਕਰਨ ਦੇ ਲਈ ਜਿੰਨੇ ਵੀ ਕੈਮੀਕਲ ਵਰਤੇ ਜਾਂਦੇ ਹਨ ਇਹ ਸਾਰੇ ਆੱਰਗੈਨਿਕ ਹਨ ਅਤੇ ਆੱਰਗੈਨਿਕ ਜਿੰਨੇ ਵੀ ਕੈਮੀਕਲ ਹਨ ਇਹ ਸਾਰੇ ਜਹਿਰ ਬਣਾਉਦੇ ਹਨ ਇਸ ਲਈ ਰਫ਼ਾਇੰਡ ਤੇਲ ਅਤੇ ਡਬਲ ਰਫ਼ਾਇੰਡ ਕਦੇ ਗਲਤੀ ਨਾਲ ਵੀ ਨਾ ਖਾਓ |

ਫਿਰ ਤੁਸੀਂ ਕਹੋਗੇ ਕਿ ਕੀ ਖਾਈਏ ?ਤਾਂ ਤੁਸੀ ਖਾਓ ਸ਼ੁੱਧ ਤੇਲ ਜਿਵੇਂ-ਸਰੋਂ ਦਾ ਤੇਲ ,ਮੂੰਗਫਲੀ ਦਾ ,ਤੀਸੀ ਜਾਂ ਨਾਰੀਅਲ ਦਾ | ਹੁਣ ਤੁਸੀਂ ਕਹੋਗੇ ਕਿ ਸ਼ੁੱਧ ਤੇਲ ਵਿਚ ਬਦਬੂ ਬਹੁਤ ਆਉਦੀ ਹੈ ਅਤੇ ਦੂਸਰਾ ਸ਼ੁੱਧ ਤੇਲ ਚਿਪਚਿਪਾ ਬਹੁਤ ਹੁੰਦਾ ਹੈ ਰਿਚਰਚ ਕਰਨ ਤੋਂ ਬਾਅਦ ਉਹਨਾਂ ਨੇ ਪਤਾ ਲਗਾਇਆ ਕਿ ਸ਼ੁੱਧ ਤੇਲ ਦਾ ਚਿਪਚਿਪਾਪਣ ਉਸਦਾ ਸਭ ਤੋਂ ਮਹੱਤਵਪੂਰਨ ਗੁਣ ਹੈ ਜਦੋ ਵੀ ਤੇਲ ਵਿਚੋਂ ਚਿਪਚਿਪਾਪਣ ਨਿਕਲ ਜਾਂਦਾ ਹੈ ਤਾਂ ਇਹ ਤੇਲ ਤੇਲ ਨਹੀਂ ਰਹਿੰਦਾ ਫਿਰ ਉਹਨਾਂ ਦੇ ਦੇਖਿਆ ਕਿ ਜੋ ਤੇਲ ਵਿਚ ਬਦਬੂ ਆ ਰਹੀ ਹੈ ਇਹ ਉਸਦਾ ਪ੍ਰੋਟੀਨ ਕੰਟੇਂਟ ਹੁੰਦਾ ਹੈ ਸੁੱਧ ਤੇਲ ਵਿਚ ਪ੍ਰੋਟੀਨ ਬਹੁਤ ਹੁੰਦਾ ਹੈ ਦਾਲਾਂ ਵਿਚ ਵੀ ਪ੍ਰੋਟੀਨ ਸਭ ਤੋਂ ਜਿਆਦਾ ਹੁੰਦਾ ਹੈ ਤੇਲਾਂ ਵਿਚ ਜੋ ਤੁਸੀਂ ਬਾਸ ਪਾਉਦੇ ਹੋਉਹ ਇਸਦਾ Organic content ਹੈ ਪ੍ਰੋਟੀਨ ਦੇ ਲਈ|

ਹਰੇਕ ਤੇਲ ਵਿਚ 4-5 ਤਰਾਂ ਦੇ ਪ੍ਰੋਟੀਨ ਪਾਏ ਜਾਂਦੇ ਹਨ ਜਿਵੇਂ ਹੀ ਤੁਸੀਂ ਤੇਲ ਦੀ ਬੋਤਲ ਦਾ ਢਕਣ ਖੋਲੋਗੇ ਉਸਦਾ ਪ੍ਰੋਟੀਨ ਵਾਲਾ ਘਟਕ ਗਾਇਬ ਹੋ ਜਾਵੇਗਾ ਅਤੇ ਜੇਕਰ ਚਿਪਚਿਪਾਪਣ ਕੱਢ ਦਿੱਤਾ ਤਾਂ Fatty Acid ਗਾਇਬ ਹੋ ਜਾਵੇਗਾ ਜੇਕਰ ਇਹ ਦੋਨਾਂ -ਚੀਜਾਂ ਨੂੰ ਕੱਢ ਦਿੱਤਾ ਤਾਂ ਇਹ ਤੇਲ ਨਹੀਂ ਪਾਣੀ ਬਣ ਜਾਵੇਗਾ ਅਤੇ ਇਸ ਤੇਲ ਨੂੰ ਖਾਣ ਨਾਲ ਕਈ ਤਰਾਂ ਦੀਆਂ ਬਿਮਾਰੀਆਂ ਲਗਦੀਆਂ ਹਨ ਜਿਵੇਂ-ਘੁੱਟਣੇ ਦੁੱਖਣਾ ,ਕਮਰ ਦਰਦ ,ਹੱਡੀਆਂ ਵਿਚ ਦਰਦ ,ਇਹ ਤਾਂ ਛੋਟੀਆਂ ਬਿਮਾਰੀਆਂ ਹਨ ਸਭ ਤੋਂ ਖਤਰਨਾਕ ਬਿਮਾਰੀ ਲਗਦੀ ਹੈ ਹਦਯਘਾਤ ,ਪੈਰਾਲਿਸਿਸ ,ਬ੍ਰੇਨ ਦਾ ਡੇਮੈਜ ਹੋ ਜਾਣਾ ਆਦਿ |ਜਿੰਨਾਂ ਘਰਾਂ ਵਿਚ ਇਸ ਤੇਲ ਦਾ ਇਸਤੇਮਾਲ ਹੁੰਦਾ ਹੈ ਉਹਨਾਂ ਘਰਾਂ ਵਿਚ ਇਹ ਸਮੱਸਿਆਵਾਂ ਬਹੁਤ ਹੁੰਦੀਆਂ ਹਨ ਅਤੇ ਕਈ ਘਰਾਂ ਵਿਚ ਹਾਰਟ ਬਲੌਕਜ ਅਤੇ ਹਾਰਟ ਅਟੈਕ ਦੀ ਸਮੱਸਿਆ ਵੀ ਹੋ ਰਹੀ ਹੈ |

ਹੁਣ ਭਾਰਤ ਦੇ ਬਜਾਰ ਵਿਚ ਸਭ ਤੋਂ ਜਿਆਦਾ ਵਿਦੇਸ਼ੀ ਤੇਲ ਵਿੱਕ ਰਿਹਾ ਹੈ ਮਲੇਸ਼ਿਆ ਨਾਮ ਦਾ ਇੱਕ ਛੋਟਾ ਜਿਹਾ ਦੇਸ਼ ਹੈ ਉੱਥੇ ਇੱਕ ਤੇਲ ਹੈ ਉਸਨੂੰ ਪੋਮੋਲਿਨ ਤੇਲ ਕਿਹਾ ਜਾਂਦਾ ਹੈ ਹੁਣ ਉਹ ਭਾਰਤ ਦੇ ਬਜਾਰ ਵਿਚ ਸਭ ਤੋਂ ਜਿਆਦਾ ਵਿੱਕ ਰਿਹਾ ਹੈ ਬਹੁਤ ਤਰਾਂ ਦੀਆਂ ਮਿਲਾਵਟਾਂ ਕਰਕੇ ਇਹ ਭਾਰਤ ਵਿਚ ਵੇਚਿਆ ਜਾ ਰਿਹਾ ਹੈ |7-8 ਸਾਲ ਪਹਿਲਾਂ ਭਾਰਤ ਵਿਚ ਇੱਕ ਅਜਿਹਾ ਕਨੂੰਨ ਸੀ ਪੋਮੋਲਿਨ ਤੇਲ ਨੂੰ ਕਿਸੇ ਦੂਸਰੇ ਤੇਲ ਵਿਚ ਮਿਲਾ ਕੇ ਨਹੀਂ ਵੇਚਿਆ ਜਾ ਸਕਦਾ ਸੀ | ਭਾਰਤ ਵਿਚ ਤੁਸੀਂ ਕਿਸੇ ਵੀ ਤੇਲ ਦੀ ਬੋਤਲ ਲੈ ਲਵੋ ਰਫ਼ਾਇਡ ਤੇਲ ਅਤੇ ਡਬਲ ਰਫ਼ਾਇਡ ਦੇ ਨਾਮ ਦੇ ਨਾਲ ਜੋ ਵੀ ਤੇਲ ਤੁਹਾਨੂੰ ਮਿਲ ਰਿਹਾ ਹੈ ਉਹ ਸਭ ਪੋਮੋਲਿਨ ਤੇਲ ਹੈ ਤੇ ਜੋ ਵੀ ਇਹ ਤੇਲ ਖਾਏਗਾ ਉਹ ਸਰੀਰ ਸਰੀਰ ਸੰਬੰਧੀ ਕਿਸੇ ਵੀ ਰੋਗ ਨਾਲ ਮਰੇਗਾ ਕਿਉਕਿ ਸਾਰੀ ਦੁਨੀਆਂ ਦੱਸਦੀ ਹੈ ਕਿ ਪੋਮੋਲਿਨ ਤੇਲ ਵਿਚ ਸਭ ਤੋਂ ਜਿਆਦਾ ਟ੍ਰਾਂਸ-ਫ਼ੈਟ ਹੈ ਅਤੇ -ਟ੍ਰਾਂਸ-ਫੈਟ ਉਹ ਹਨ ਜੋ ਸਰੀਰ ਵਿਚ ਕਦੇ ਵੀ dissolve ਨਹੀਂ ਹੁੰਦੇ ਅਤੇ ਕਿਸੇ ਵੀ ਤਾਪਮਾਨ ਤੇ dissolve ਨਹੀਂ ਹੁੰਦੇ ਅਤੇ ਜਦ ਸਾਡੇ ਸਰੀਰ ਵਿਚ ਟ੍ਰਾਂਸ-ਫੈਟ dissolve ਨਹੀਂ ਹੁੰਦਾ ਤਾਂ ਇਹ ਸਾਨੂੰ ਹਦਯਘਾਤ ,ਪੈਰਾਲਿਸਿਸ ,ਬ੍ਰੇਨ ਦਾ ਡੇਮੈਜ ਹੋ ਜਾਣ ਦਾ ਸ਼ਿਕਾਰ ਬਣਾ ਦਿੰਦਾ ਹੈ |

About admin

Check Also

ਜਾਣੋਂ ਕਿੰਨਾ ਦਰਦ ਹੁੰਦਾ ਹੈ ਮਾਂ ਨੂੰ ਬੱਚਾ ਪੈਦਾ ਕਰਨ ਵੇਲੇ,ਤੇ ਕਿਹੜੀਆਂ ਗੱਲਾ ਦਾ ਰੱਖਣਾ ਚਾਹੀਦਾ ਹੈ ਧਿਆਨ

ਜਦ ਇੱਕ ਔਰਤ ਗਰਭਵਤੀ ਹੁੰਦੀ ਹੈ ਤਾਂ ਉਸਨੂੰ ਆਪਣੇ ਨਾਲ-ਨਾਲ ਆਪਣੇ ਹੋਣ ਵਾਲੇ ਬੱਚੇ ਦਾ …

Leave a Reply

Your email address will not be published. Required fields are marked *