Breaking News
Home / healthy tips / ਇਕ ਮੁੰਡੇ ਨੁੰ ਆਸ਼ਕੀ ਦਾ ਭੂਤ ਸਵਾਰ ਸੀ .ਓ ਕੋਲਜ ਜਾਦੀ ਹਰ ਕੁੜੀ ਨੁੰ ਪਰਪੋਸ ਕਰਦਾ, ਇੱਕ ਦਿਨ ਇੱਕ ਕੁੜੀ ਨੇ..

ਇਕ ਮੁੰਡੇ ਨੁੰ ਆਸ਼ਕੀ ਦਾ ਭੂਤ ਸਵਾਰ ਸੀ .ਓ ਕੋਲਜ ਜਾਦੀ ਹਰ ਕੁੜੀ ਨੁੰ ਪਰਪੋਸ ਕਰਦਾ, ਇੱਕ ਦਿਨ ਇੱਕ ਕੁੜੀ ਨੇ..

ਇਕ ਮੁੰਡੇ ਨੁੰ ਆਸ਼ਕੀ ਦਾ ਭੂਤ ਸਵਾਰ ਸੀ .ਓ ਕੋਲਜ ਜਾਦੀ ਹਰ ਕੁੜੀ ਨੁੰ ਪਰਪੋਸ ਕਰਦਾ ਜੇ ਅਗੋ ਨਾ ਹੋ ਜਾਦੀਂ ਤਾ ਹੋਰ ਤੇ ਟਰਾਈ ਮਾਰਦਾ .ਕੋਲਜ ਚ ਇਕ ਦਿਨ ਇਕ ਕੁੜੀ ਨੁੰ ਓਨੇ ਪਰਪੋਸ ਕੀਤਾ ਤਾ ਓਨਾ ਸਾਫ ਨਾ ਕਰ ਦਿਤੀ ਪਰ ਓਹ ਮੁੰਡਾ ਰੋਜ ਰਾਹ ਚ ਤੰਗ ਕਰਨ ਲਗਾ।

ਇਕ ਦਿਨ ਕੁੜੀ ਨੇ ਕਿਹਾ ਮੇ ਸਿਰਫ ਦੋਸਤੀ ਕਰ ਸਕਦੀ ਆ .ਨਾ ਤੇ ਮੇਨੁੰ ਏਹ ਸਭ ਪੰਸਦ ਹੈ ਤੇ ਨਾ ਹੀ ਮੇਰੀ ਫੈਮਲੀ ਮੇਨੁੰ ਏਹ ਸਭ .ਕਰਨ ਦੇਓ ਮੇ ਆਪਣਾ ਸੁਫਣਾ ਪੂਰਾ ਕਰਨਾ .ਮੁੰਡਾ ਮੰਨ ਹੀ ਮੰਨ ਸੋਚਣ ਲਗਾ ਕੀ ਆਪਾ ਟਾਈਮ ਪਾਸ ਕਰਨਾ।

ਫੇਰ ਮੁੰਡਾ ਕਹਿਦਾਂ ਕੀ ਆਪਣਾ ਫੋਨ ਨੰਬਰ ਦੇ ਦੇ .ਕੁੜੀ ਕਹਿਦੀ ਜੀ ਮੇਨੁੰ ਘਰ ਫੋਨ ਅਲਾਉਡ ਨਹੀ.ਅਗਲੇ ਦਿਨ ਮੁੰਡਾ ਇਕ ਨਵਾ ਮੋਬਾਈਲ ਤੇ ਇਕ ਸਿਮ ਲੈ ਕੇ ਕੁੜੀ ਕੋਲ ਗਿਆ ਪਰ ਕੁੜੀ ਨੇ ਲੈਣ ਤੋ ਨਾਹ ਕਰ ਦਿਤੀ .ਪਰ ਮੁੰਡੇ ਦੀ ਜਿਦ ਅਗੇ ਕੁੜੀ ਦੀ ਨਾ ਚਲੀ .. ਕੁੜੀ ਨੋਰਮਲੀ ਗਲ ਕਰਦੀ।

ਆਪਣੀ ਹਰ ਗਲ ਸ਼ੇਆਰ ਕਰਦੀ . .ਓਹ ਮੁੰਡੇ ਨੁੰ ਇਕ ਸੱਚਾ ਦੋਸਤ ਸਮਝਣ ਲਗੀ . ਤੇ ਵਿਸ਼ਵਾਸ ਕਰਨ ਲਗੀ .ਪਰ ਮੁੰਡੇ ਨੇ ਕਦੀ ਸੀਰੀਆਸ ਨਹੀ ਲਿਆ..ਇਕ ਦਿਨ ਮੁੰਡਾ ਆਪਣੇ ਦੋਸਤਾ ਚ ਬੈਠਾ ਸੀ ਓਦੇ ਦੋਸਤ ਬੈਠੇ ਆਪਣੀਆ ਗਰਲ ਫਰੈਡਾਂ ਬਾਰੇ ਗੱਲਾ ਕਰ ਰਹੇ ਸੀ .ਇਕ ਕਹਿਦਾਂ ..ਮੇਰੇ ਆਲੀ ਨੇ ਮੇਨੁੰ ਜਨਮ ਦਿਨ ਤੇ ਮਹਿਗਾਂ ਮੋਬਾਈਲ ਲੈ ਕੇ ਦਿਤਾ ..ਦੂਜਾ ਕਹਿਦਾ ਮੇਰੀ ਨੇ ਮੇਨੁੰ ਸ਼ੋਪੀਗਂ ਕਰਵਾਈ ..

ਤੀਜਾ ਕਹਿਦਾਂ ਮੇਰੀ ਨੇ ਬਰਾਡਡ ਜੀਨਸ ਦੀ ਪੈਟਂ ਲੈ ਕੇ ਦਿਤੀ.. ਫੇਰ ਸਾਰੇ ਓਨੁੰ ਕਹਿਣ ਲਗੇ ਕੀ ਤੇਰੀ ਵਾਲੀ ਨੇ ਕੁਝ ਨਹੀ ਦਿਤਾ ..ਓਹ ਕਹਿਦਾ ਮੇ ਕਦੇ ਮੰਗੀਆ ਹੀ ਨਹੀ ਅਜ ਮੰਗਾ ਗਾ .. ਮੁੰਡੇ ਨੇ ਕੁੜੀ ਨੁੰ ਫੋਨ ਕੀਤਾ ਕੀ ਮੇਰੇ ਤੋ ਕਿਸੇ ਦਾ ਨੁਕਸਾਨ ਹੋ ਗਿਆ ..ਮਦਤ ਦੀ ਲੋੜ ਆ ..ਘਰ ਨਹੀ ਦਸ ਸਕਦਾ ਬਾਪੁ ਜੀ ਲੜਨ ਗੇ।

ਕੁੜੀ ਘਬਰਾ ਗਈ ਵਾਹਿਗੁਰੂ ਬੋਲ ਕੇ ਬੋਲੀ ਕੀ ਤੁਸੀ ਤਾ ਠੀਕ ਹੋ .ਮੁੰਡਾ ਕਹਿਦਾ ਮੇ ਠੀਕ ਆ ਪਰ ਪੈਸੇ ਚਾਹੀ ਦੇ ਆ .ਕੁੜੀ ਕਹਿਦੀ ਕਿਨੇ ਪੈਸੇ . ਮੁੰਡਾ ਕਹਿਦਾ ਕੀ ਕੁਝ ਤਾ ਹੈ ਮੇਰੇ ਕੋਲ ਛੇ ਹਜਾਰ ਚਾਹੀਦੇ ਆ .ਕੁੜੀ ਕਹਿਦੀ ਐਨੇ ਤਾ ਨਹੀ ਮੇਰੇ ਕੋਲ ਪਰ ਜਿਨਾ ਹੋ ਸਕੇ ਮਦਤ ਕਰੁ. ਅਗਲੇ ਦਿਨ ਕੁੜੀ ਇਕ ਲੀਫਾਫਾ ਲੈ ਕੇ ਮੁੰਡੇ ਕੋਲ ਆਈ ਤੇ ਲੀਫਾਫਾ ਮੁੰਡੇ ਨੁੰ ਫੜਾ ਕੇ ਚਲੀ ਗਈ।

ਮੁੰਡੇ ਨੁੰ ਲੀਫਾਫਾ ਭਾਰਾ ਜਿਹਾ ਲਗੀਆ ਸੋਚਣ ਲਗਾ ਕਾਫੀ ਪੈਸੇ ਹਨ . ਮੁੰਡੇ ਨੇ ਲੀਫਾਫੇ ਚੋ ਇਕ ਪੁਰਾਣਾ ਜਿਹਾ ਰੁਮਾਲ ਕਡ ਕੇ ਖੋਲੀਆ ਤਾ ਵੇਖੀਆ ਤੇ ਹੈਰਾਨ ਹੋ ਗਿਆ ਮੁੰਡੇ ਨੇ ਵੇਖੀਆ ਕੀ ਰੁਮਾਲ ਚ ਕੁਝ ਪੰਜ ਪੰਜ ਵਾਲੇ ਨੋਟ ਕੁਝ ਦਸ ਵੀਹ ਵਾਲੇ ਨੋਟ ਤੇ ਚਾਰ ਪੰਜ ਨੋਟ ਸੋ ਸੋ ਵਾਲੇ।

ਤੇ ਬਾਕੀ ਇਕ ਇਕ ਦੋ ਦੋ ਤੇ ਪੰਜ ਵਾਲੇ ਕਾਫੀ ਸਿਕੇ ਸਨ .ਇੰਝ ਲਗੇ ਜਿਵੇ ਓਹ ਏਹ ਪੈਸੇ ਬੁਗਣੀ (ਘਰ ਚ ਰਖੀ ਨਿਕੀ ਜਹੀ ਗੋਲਕ) ਚ ਕਾਫੀ ਟਾਈਮ ਤੋ ਜੋੜ ਰਹੀ ਸੀ … ਫੇਰ ਓਨੇ ਰੁਮਾਲ ਚ ਵੇਖੀਆ ਤਾ ਇਕ ਪਰਚੀ ਤੇ ਓਦਾ ਦਿਤਾ ਮੋਬਾਈਲ ਸੀ .ਪਰਚੀ ਪੜ ਕੇ ਇੰਝ ਲਖੇ ਓਦੇ ਪੈਰਾਂ ਥਲੋ ਜਮੀਨ ਨਿਕਲ ਗਈ ਹੋਵੇ।

ਪਰਚੀ ਚ ਲਿਖੀਆ ਸੀ .ਮਾਫ ਕਰੀ ਦੋਸਤ ਮੇ ਤੇਰੀ ਮੁਸੀਬਤ ਚ ਜਿਆਦਾ ਮਦਤ ਨਹੀ ਕਰ ਸਕੀ .. ਆਹ ਪੈਸੇ ਮੇ ਆਪਣੀ ਕੋਲਜ ਫੀਸ ਜੋੜੀ ਸੀ ..ਮੇ ਆਪਣੀਆ ਕੀਤਾਬਾ ਵੇਚ ਦਿਤੀਆ ..ਪਰ ਜਿਆਦਾ ਪੈਸੇ ਨਹੀ ਮਿਲੇ .ਆਹ ਮੋਬਾਈਲ ਵੇਚ ਦੇਣਾ ..ਕੁਝ ਪੈਸੇ ਜੁੜ ਜਾਣਗੇ .. ਤੁਸੀ ਆਪਣੀ ਮੀਸੀਬਤ ਹਲ ਕਰੋ .. ਕੀਉਕੀ ਤੁਹਾਡੀ ਖੁਸ਼ੀ ਤੋ ਵਧ ਕੇ ਮੇਰੇ ਲਈ ਕੁਝ ਵ ਨਹੀਂ। ਮੇ ਅਗਲੇ ਸਾਲ ਐਡਮੀਸ਼ਨ ਲੈ ਲੂ.. ਮੁੰਡਾ ਬਹੁਤ ਰੋਈਆ ਤੇ ਸੋਚਣ ਲਗਾ ਕੀ ਕਿਓ ਕਿਸੇ ਪਿਛੇ ਲਗ ਆਪਣਾ ਸਭ ਤੋ ਅਨਮੋਲ ਹੀਰਾ ਗਵਾ ਲਿਆ।

ਦੋਸਤੀ ਚਾਹੇ ਇਨਸਾਨ ਨਾਲ ਹੈ ਚਾਹੇ ਜਾਨਵਰ ਨਾਲ ਜਾ ਪੰਛੀ ਨਾਲ .ਆਪਣੇ ਦੋਸਤ ਪ੍ਰਤੀ ਵਫਾਦਾਰ ਤੇ ਇਮਾਨਦਾਰ ਰਹੋ … ਕਿਓ ਲੋਕ ਸਤ ਯੁਗ ਦੇ ਕ੍ਰਿਸ਼ਨ ਸੁਦਾਮੇ ਦੀ ਉਦਾਹਰਣ ਦਿੰਦੇ ਆ .ਮੇ ਚਹੁਨਾ ਕੀ ਲੋਕ ਤੁਹਾਡੀ ਦੋਸਤੀ ਦੀ ਉਦਾਹਣ ਦੇਣ … ਦੋਸਤੋ ਤੁਹਾਡੀ ਇਕ ਗਲਤੀ ਕਿਸੇ ਦਾ ਕੇਰੀਆਰ ਬਰਬਾਦ ਕਰ ਸਕਦੀ ਹੈ।

About admin

Check Also

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਪੰਜਾਬ ਲਈ ਵੱਡੀ ਚੇਤਾਵਨੀ ਆਈ………

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਪੰਜਾਬ ਲਈ ਵੱਡੀ ਚੇਤਾਵਨੀ ਆਈ……… ਤਾਜੀਆਂ ਤੇ ਸੱਚੀਆਂ …

Leave a Reply

Your email address will not be published. Required fields are marked *