Breaking News
Home / viral news / ਕੀ ਕੁੜੀਆਂ ਨੂੰ ਵੀ ਹੁੰਦਾ ਹੈ ਸੁਪਨਦੋਸ਼? ਸੱਚਾਈ ਜਾਣ ਕੇ ਹੈਰਾਨ ਰਹਿ ਜਾਓਗੇ

ਕੀ ਕੁੜੀਆਂ ਨੂੰ ਵੀ ਹੁੰਦਾ ਹੈ ਸੁਪਨਦੋਸ਼? ਸੱਚਾਈ ਜਾਣ ਕੇ ਹੈਰਾਨ ਰਹਿ ਜਾਓਗੇ

ਸੁਪਨੇ ਲੈਣਾ ਆਮ ਗੱਲ ਹੈ ਅਤੇ ਹਰ ਕੋਈ ਸੁਪਨੇ ਦੇਖਦਾ ਹੈ ਪ੍ਰੰਤੂ ਮਰਦਾਂ ਦਾ ਸੁਪਨੇ ਵਿੱਚ ਕਿਸੇ ਨਾਲ ਸਰੀਰਕ ਸੰਬੰਧ ਬਣਾਉਣਾ ਉਨ੍ਹਾਂ ਲਈ ਇੱਕ ਬਹੁਤ ਵੱਡੀ ਸਮੱਸਿਆ ਵੀ ਬਣ ਜਾਂਦਾ ਹੈ । ਜਦੋਂ ਕੋਈ ਮਰਦ ਏਦਾਂ ਦਾ ਸੁਪਨਾ ਦੇਖਦਾ ਹੈ ਤਾਂ ਸੁਪਨੇ ਦੀਆਂ ਫਿਲਿੰਗਸ ਦੇ ਕਾਰਨ ਉਹ ਡਿਸਚਾਰਜ ਹੋ ਜਾਂਦਾ ਹੈ ਜਿਸ ਕਾਰਨ ਉਸਨੂੰ ਸੁਪਨ ਦੋਸ਼ ਹੋ ਜਾਂਦਾ ਹੈ । ਇਹ ਇਕ ਤਰ੍ਹਾਂ ਦੀ ਇੱਕ ਮਾਨਸਿਕ ਅਵਸਥਾ ਹੈ ਜੋ ਕਿ ਮਰਦਾਂ ਵਿੱਚ ਆਮ ਹੀ ਦੇਖਣ ਨੂੰ ਮਿਲਦੀ ਹੈ ।

ਅਜਿਹਾ ਅਕਸਰ ਉਨ੍ਹਾਂ ਮਰਦਾਂ ਨਾਲ ਹੁੰਦਾ ਹੈ ਜੋ ਕਿ ਸੰਬੰਧ ਬਣਾਉਣ ਲਈ ਕਾਫੀ ਉਤਸੁਕ ਰਹਿੰਦੇ ਹਨ ਪਰੰਤੂ ਉਨ੍ਹਾਂ ਨੂੰ ਕੋਈ ਵੀ ਪਾਰਟਨਰ ਨਹੀਂ ਮਿਲਦਾ ।

ਅਜਿਹੀ ਹਾਲਤ ਵਿੱਚ ਏਦਾਂ ਦੇ ਖਿਆਲ ਉਨ੍ਹਾਂ ਦੇ ਦਿਮਾਗ ਤੇ ਹਾਵੀ ਹੋ ਜਾਂਦੇ ਹਨ ਤੇ ਉਹ ਇਸ ਮੁਸ਼ਕਿਲ ਵਿੱਚ ਪੈ ਜਾਂਦੇ ਹਨ । ਸੁਪਨ ਦੋਸ਼ ਅਕਸਰ ਹੀ ਮਰਦਾਂ ਵਿੱਚ ਸ਼ਰਮਿੰਦਗੀ ਦਾ ਇੱਕ ਕਾਰਨ ਬਣ ਜਾਂਦਾ ਹੈ ਜਿਸ ਕਾਰਨ ਉਹ ਅੰਦਰੋਂ ਹੀ ਅੰਦਰ ਖੁਦ ਨੂੰ ਸ਼ਰਮਿੰਦਾ ਮਹਿਸੂਸ ਕਰਦੇ ਰਹਿੰਦੇ ਹਨ ।

ਪਰੰਤੂ ਅੱਜ ਅਸੀਂ ਜੋ ਤੁਹਾਡੇ ਨਾਲ ਗੱਲ ਸਾਂਝੀ ਕਰਨ ਜਾ ਰਹੇ ਹਾਂ ਉਸ ਬਾਰੇ ਸ਼ਾਇਦ ਤੁਹਾਨੂੰ ਪਹਿਲਾਂ ਨਹੀਂ ਪਤਾ ਹੋਵੇਗਾ ਇਸ ਨੂੰ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ । ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਕ ਰਿਸਰਚ ਦੇ ਮੁਤਾਬਿਕ ਸੁਪਨ ਦੋਸ਼ ਕੇਵਲ ਮਰਦਾਂ ਵਿੱਚ ਹੀ ਨਹੀਂ ਬਲਕਿ ਔਰਤਾਂ ਵਿੱਚ ਵੀ ਪਾਇਆ ਜਾਂਦਾ ਹੈ ।

ਜਨਰਲ ਆਫ ਸੈਕਸ ਰਿਸਰਚ ਵਿੱਚ ਪ੍ਰਕਾਸ਼ਿਤ ਇੱਕ ਸਟੱਡੀ ਦੌਰਾਨ ਇਹ ਪਾਇਆ ਗਿਆ ਹੈ ਕਿ ਕਰੀਬ 37 ਪ੍ਰਤੀਸ਼ਤ ਮਹਿਲਾਵਾਂ ਨੇ ਇਸ ਗੱਲ ਨੂੰ ਕਬੂਲ ਕੀਤਾ ਹੈ ਕਿ ਉਨ੍ਹਾਂ ਨੇ ਰਾਤ ਸੌਂਦੇ ਸਮੇਂ ਕਈ ਵਾਰ ਉਤੇਜਿਤ ਸੁਪਨਿਆਂ ਦੇ ਕਾਰਨ ਆਪਣੇ ਗੁਪਤ ਅੰਗ ਵਿੱਚ ਗਿੱਲੇਪਣ ਨੂੰ ਮਹਿਸੂਸ ਕੀਤਾ ਹੈ ਜੋ ਕਿ ਇੱਕ ਤਰ੍ਹਾਂ ਦਾ ਸੁਪਨ ਦੋਸ਼ ਹੀ ਹੈ ।
ਕੀ ਹੁੰਦਾ ਹੈ ਮਹਿਲਾਵਾਂ ਨੂੰ ਹੋਣ ਵਾਲਾ ਸੁਪਨਦੋਸ਼.?

ਜਦੋਂ ਕੋਈ ਮਰਦ ਸੁਪਨੇ ਵਿੱਚ ਸੰਭੋਗ ਕਰਦਾ ਹੈ ਤਾਂ ਉਹ ਇਸ ਨੂੰ ਇੰਨਾ ਜ਼ਿਆਦਾ ਮਹਿਸੂਸ ਕਰ ਲੈਂਦਾ ਹੈ ਕਿ ਕਈ ਵਾਰ ਉਹ ਇਹ ਸੁਪਨਾ ਦੇਖਦੇ ਦੇਖਦੇ ਹੀ ਡਿਸਚਾਰਜ ਹੋ ਜਾਂਦਾ ਹੈ ਅਤੇ ਉਸ ਨੂੰ ਬਾਅਦ ਵਿੱਚ ਪਤਾ ਚਲਦਾ ਹੈ ਕਿ ਉਸਨੂੰ ਸੁਪਨਦੋਸ਼ ਹੋ ਗਿਆ ਹੈ । ਪ੍ਰੰਤੂ ਮਹਿਲਾਵਾਂ ਜਦੋਂ ਕੋਈ ਅਜਿਹਾ ਸੁਪਨਾ ਦੇਖਦੀਆਂ ਹਨ ਤਾਂ ਉਨ੍ਹਾਂ ਵਿੱਚ ਵੀ ਸੁੱਤੇ ਹੋਇਆਂ ਹੀ ਇੱਕ ਤਰ੍ਹਾਂ ਦੀ ਉਤੇਜਨਾ ਆ ਜਾਂਦੀ ਹੈ ਜਿਸ ਤੋਂ ਬਾਅਦ ਉਨ੍ਹਾਂ ਦੇ ਗੁਪਤ ਅੰਗ ਵਿਚ ਗਿੱਲਾਪਣ ਆ ਜਾਂਦਾ ਹੈ । ਹੈਰਾਨੀ ਦੀ ਗੱਲ ਇਹ ਵੀ ਹੈ ਕਿ ਬਹੁਤ ਸਾਰੀਆਂ ਮਹਿਲਾਵਾਂ ਨੂੰ ਅਜਿਹਾ ਹੋਣ ਤੋਂ ਬਾਅਦ ਵੀ ਉਨ੍ਹਾਂ ਦੀ ਅੱਖ ਨਹੀਂ ਖੁੱਲਦੀ ਅਤੇ ਕਈ ਵਾਰ ਤਾਂ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਨ੍ਹਾਂ ਨੂੰ ਵੀ ਰਾਤ ਅਜਿਹਾ ਅਨੁਭਵ ਹੋਇਆ ਸੀ ।
ਮਰਦਾਂ ਦੇ ਮੁਕਾਬਲੇ ਔਰਤਾਂ ਨੂੰ ਕਿੰਨਾ ਸੁਪਨਦੋਸ਼ ਹੁੰਦਾ ਹੈ?

ਜੇਕਰ ਔਰਤਾਂ ਨੂੰ ਹੋਣ ਵਾਲੇ ਸੁਪਨਦੋਸ਼ ਦੀ ਗਿਣਤੀ ਨੂੰ ਦੇਖਿਆ ਜਾਵੇ ਤਾਂ ਮਰਦਾਂ ਨੂੰ ਹੋਣ ਵਾਲੇ ਸੁਪਨਦੋਸ਼ ਦੀ ਗਿਣਤੀ ਵਿੱਚ ਇਸ ਦੀ ਸੰਖਿਆ ਬਹੁਤ ਘੱਟ ਹੈ । ਇੱਕ ਅਨੁਮਾਨ ਮੁਤਾਬਿਕ ਇੱਕ ਮਰਦ ਨੂੰ ਹਫਤੇ ਵਿੱਚ ਦੋ ਵਾਰ ਵੀ ਸੁਪਨ ਦੋਸ਼ ਹੋ ਸਕਦਾ ਹੈ ਪ੍ਰੰਤੂ ਜੇਕਰ ਮਹਿਲਾਵਾਂ ਵੱਲ ਦੇਖੀਏ ਤਾਂ ਉਨ੍ਹਾਂ ਨਾਲ ਅਜਿਹਾ ਸਾਲ ਵਿੱਚ ਦੋ ਚਾਰ ਵਾਰ ਹੀ ਹੁੰਦਾ ਹੈ । ਭਾਵ ਕਿ ਮਹਿਲਾਵਾਂ ਵਿੱਚ ਇਸ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ ।

About admin

Check Also

ਦਿਲੀ ਦਾ ਇਹ ਬਾਜ਼ਾਰ ਜਿਥੇ ਅਮੀਰ ਘਰ ਦੀਆਂ ਔਰਤਾਂ ਖੁਲੇਆਮ ਖਰੀਦ ਦੀਆਂ ਮੁੰਡਿਆਂ ਦਾ ਜਿਸਮ

ਔਰਤਾਂ ਖੁਲੇਆਮ ਖਰੀਦ ਦੀਆਂ ਮੁੰਡਿਆਂ ਦਾ ਜਿਸਮ दुनिया में ए दिन कुछ ऐसी खबरे सुनने …

Leave a Reply

Your email address will not be published. Required fields are marked *