Breaking News
Home / viral news / ਬੱਬੂ ਮਾਨ ਨੇ ਨਾਨਕ ਸ਼ਾਹ ਫਕੀਰ ਫਿਲਮ ਬਾਰੇ ਕਹੀ ਅਜਿਹੀ ਗੱਲ ਜੋ ਕਿਸੇ ਨੇ ਸੋਚੀ ਵੀ ਨਹੀਂ ਹੋਣੀ… ਦੇਖੋ ਵੀਡੀਓ

ਬੱਬੂ ਮਾਨ ਨੇ ਨਾਨਕ ਸ਼ਾਹ ਫਕੀਰ ਫਿਲਮ ਬਾਰੇ ਕਹੀ ਅਜਿਹੀ ਗੱਲ ਜੋ ਕਿਸੇ ਨੇ ਸੋਚੀ ਵੀ ਨਹੀਂ ਹੋਣੀ… ਦੇਖੋ ਵੀਡੀਓ

ਜਿਵੇਂ ਕਿ ਤਹਾਨੂੰ ਪਤਾ ਹੀ ਅਾ ਕਿ ਹਾਲ ਹੀ ਵਿੱਚ ਨਾਨਕ ਸ਼ਾਹ ਫਕੀਰ ਫਿਲਮ ਦੇ ਬਹੁਤ ਵਿਵਾਦ ਸੀ ਤੇ ੳੁਸ ਨੂੰ ਬੰਦ ਕਰਵਾੳੁਣ ਲੲੀ ਸਿੱਖ ਜਥੇਬੰਦੀਅਾਂ ਨੇ ਬਹੁਤ ਜੋਰ ਲਾੲਿਅਾ ਤੇ ਫਿਲਮ ਬੰਦ

ਕਰਵਾੳੁਣ ਵਿੱਚ ੳੁਹ ਕਾਮਜਾਬ ਵੀ ਹੋ ਗੲੇ। ਪੰਜਾਬੀ ਗਾਇਕਾਂ ਵਿੱਚ ਸਭ ਤੋਂ ਪਹਿਲਾਂ ਤਰਸੇਮ ਜੱਸੜ ਨੇ ਇਸ ਫਿਲਮ ਨੂੰ ਬੰਦ ਕਰਨ ਲਈ ਆਪਣੇ ਪੇਜ਼ ਤੇ ਪੋਸਟ ਸਾਂਝੀ ਕੀਤੀ ਸੀ । ਤਰਸੇਮ ਜੱਸੜ ਨੇ ਵੀ ਆਪਣੇ ਪੇਜ ਤੇ ਪੋਸਟ ਪਾ ਕੇ ਕਿਹਾ ਸੀ ਕਿ ਗਲਤ ਨੂੰ ਗਲਤ ਕਹਿਣਾ ਚਾਹੀਦਾ ਹੈ । ਤਰਸੇਮ ਜੱਸੜ ਤੋਂ ਬਾਅਦ ਹੁਣ ਬੱਬੂ ਮਾਨ ਨੇ ਵੀ ਖੁੱਲ੍ਹ ਕੇ ਇਸ ਫਿਲਮ ਦਾ ਬਾਈਕਾਟ ਕਰਨ ਦੀ ਗੱਲ ਕਹੀ ਹੈ । ਬੱਬੂ ਮਾਨ ਨੇ ਵੀ ਅਾਪਣੇ ਵਿਚਾਰ ੲਿਸ ਫਿਲਮ ਦੇ ਵਿਰੋਧ ‘ਚ ਦਿੱਤੇ ਹਨ ਤੇ ਕਿਹਾ ਕਿ ਸਾਡੇ ਪਹਿਲੇ ਗੁਰੂ “ਸ੍ਰੀ ਗੁਰੂ ਨਾਨਕ ਦੇਵ ਜੀ ਸੀ ਨਾ ਕਿ ਨਾਨਕ ਫਕੀਰ ੳੁਹਨਾ ਨੇ ਕਿਹਾ ਕਿ

” ਮੈ ਸ਼ਰੇਅਾਮ ਫਿਲਮ ਦਾ ਬਾੲਿਕਾਟ ਕਰਦਾਂ ਹਾਂ ਤੇ ਸਿੱਕੇ ਨੂੰ ਕਿਹਾ ਕਿ ਤੂੰ ਪੰਜਾਬ ਅਾ ਤੇ ਜਿੰਨਾ ਤੇਰਾ ਖਰਚਾ ਲੱਗਾ ਫਿਲਮ ਤੇ ਅਸੀ ਦਿੰਦੇ ਹਾਂ ਤੇ ਸਭ ਤੋ ਪਹਿਲਾਂ ੲਿੱਕ ਲੱਖ ਰੁਪੲੇ ਮੈ ਦਿੰਦਾ ਵੀਡਿਓ ਦੇਖੋ ਤੇ ਸ਼ੇਅਰ ਜਰੂ੍ਰ ਕਰੋ।
ਬਾਕੀ ਤੁਸੀਂ ਨੀਚੇ ਸਾਂਝੀ ਕੀਤੀ ਹੋਏ ਇਸ ਵੀਡੀਓ ਵਿੱਚ ਖੁਦ ਦੇਖ ਸਕਦੇ ਹੋ ਕਿ ਆਪਣੇ ਲਾਈਵ ਸ਼ੋਅ ਦੇ ਦੌਰਾਨ ਬੱਬੂ ਮਾਨ ਨੇ ਇਸ ਫਿ ਬਾਰੇ ਕੀ ਕਿਹਾ ।

“video-container”>