Breaking News
Home / viral news / ਦੇਖੋ ਕੀ ਸਨ ਦਿਲਪ੍ਰੀਤ ਤੇ ਪਰਮੀਸ਼ ਦੇ ਸਨ ਆਪਸੀ ਸੰਬੰਧ

ਦੇਖੋ ਕੀ ਸਨ ਦਿਲਪ੍ਰੀਤ ਤੇ ਪਰਮੀਸ਼ ਦੇ ਸਨ ਆਪਸੀ ਸੰਬੰਧ

ਪੇਜ ਦੇ ਥੋੜਾ ਨੀਚੇ ਜਾ ਕੇ Video ਦੇਖੋ

ਵੀਡੀਓ ਥੱਲੇ ਜਾ ਕੇ ਲਾਸਟ ਵਿਚ ਹੈ ਜੀ

ਵੀਡੀਓ ਥੱਲੇ ਜਾ ਕੇ ਲਾਸਟ ਵਿਚ ਹੈ ਜੀ

Image result for dilpreet singh dahan

ਅਸੀਂ ਤੁਹਾਡਾ ਸਾਡੇ ਇਸ ਪੇਜ ਤੇ ਆਉਣ ਤੇ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਹਰ ਤਰਾਂ ਦੀਆਂ ਨਵੀਆਂ ਜਾਣਕਾਰੀਆਂ ਤੇ ਗੱਲਾਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਾਉਣ ਦਾ ਯਤਨ ਕਰਦੇ ਆ ਜੇਕਰ ਤੁਹਾਨੂੰ ਸਾਡੇ ਪੇਜ ਦੀ ਕੋਈ ਚੀਜ ਪਸੰਦ ਨਹੀਂ ਆਉਂਦੀ ਤਾਂ ਤੁਸੀਂ ਅਣਜਾਣ ਸਮਝ ਕੇ ਸਾਨੂੰ ਮਾਫ ਕਰ ਦੇਣਾ ਕਿਉਂਕਿ ਅਸੀਂ ਕਿਸੇ ਦਾ ਵੀ ਦਿਲ ਨਹੀਂ ਦੁਖਾਉਣਾ ਚਾਹੁੰਦੇ

Image result for parmish verma rocky mental

ਪਿੱਛਲੇ ਦੀਨਾ ਤੋਂ ਅਖਬਾਰਾਂ ਦੀਆ ਸੁਰਖਿਆ ਬਣੇ ਦਿਲਪ੍ਰੀਤ ਸਿੰਘ ਤੇ ਪਰਮੀਸ਼ ਵਰਮਾ ਗੋਲੀ ਕਾਂਡ ਵਿਚ ਨਵੇਂ ਨਵੇਂ ਮੋੜ ਆ ਰਹੇ ਹਨ |

ਹਾਲ ਹੀ ਵਿਚ ਇਕ ਹੋਰ ਵੀਡੀਓ ਸਾਹਮਣੇ ਆਈ ਹੈ ਜੋ ਕਿ ਦਿਲਪ੍ਰੀਤ ਬਾਬਾ ਤੇ ਪਰਮੀਸ਼ ਵਰਮਾ ਦੇ ਇਕੱਠੀਆਂ ਹੋਣ ਦਾ ਖੁਲਾਸਾ ਕਰ ਰਹੀ ਹੈ |

youtube ਉਪਰ ਵਾਇਰਲ ਹੋਈ ਇਸ ਵੀਡੀਓ ਦੀ ਅੱਸੀ ਕੋਈ ਪੁਸ਼ਟੀ ਨਹੀਂ ਕਰਦੇ ਪਰ ਫਿਰ ਵੀ ਇਸ ਨੇ ਪਰਮੀਸ਼ ਵਰਮਾ ਗੋਲੀ ਕਾਂਡ ਨੂੰ ਨਵਾਂ ਮੋੜ ਦਿੱਤਾ ਹੈ |

ਕੁਸ਼ ਲੋਕ ਇਸ ਨੂੰ ਧਰਮ ਦਾ ਮਸਲਾ ਕਹਿ ਕੇ ਆਪਣੇ ਵਿਚਾਰ ਸੋਸ਼ਲ ਮੀਡਿਆ ਤੇ ਰੱਖ ਰਹੇ ਸੀ ਪਰ ਦਸ ਦੇਈਏ ਇਸ ਨਾਲ ਧਰਮ ਦਾ ਕੋਈ ਵੀ ਵਾਸਤਾ ਨਹੀਂ ਇਹ ਓਹਨਾ ਦਾ ਕੋਈ ਆਪਸੀ ਮਸਲਾ ਹੈ ਇਹਦੇ ਬਾਰੇ ਹਾਲੇ ਤਕ ਪਰਮੀਸ਼ ਵਰਮਾ ਨੇ ਮੀਡਿਆ ਨੂੰ ਕੋਈ ਵੀ ਬਿਆਨ ਨਹੀਂ ਦਿਤਾ |

Image result for dilpreet singh dahan

ਪਰਮੀਸ਼ ਵਰਮਾ ਨੂੰ ਵੀ ਇਸਦੇ ਬਾਰੇ ਕੁਸ਼ ਬੋਲਣਾ ਚਾਹੀਦਾ ਤਾ ਜੋ ਧਰਮ ਨੂੰ ਵਿਚ ਲਿਆ ਕੇ ਲੜਾਈਆਂ ਕਰ ਰਹੇ ਹਨ ਓਹਨਾ ਦਾ ਮੂੰਹ ਬੰਦ ਹੋ ਸਕੇ | ਇਸ ਬਾਰੇ ਦਿਲਪ੍ਰੀਤ ਨੇ ਵੀ ਖੁਲਾਸਾ ਕੀਤਾ ਹੈ ਕਿ ਇਸ ਹਮਲੇ ਦਾ ਧਰਮ ਜਾ ਜਾਤ ਨਾਲ ਕੋਈ ਦੂਰ ਦੂਰ ਦਾ ਵਾਸਤਾ ਨਹੀਂ ਏ |

ਇੱਥੇ ਵੀਡੀਓ ਦੇਖੋ

ਇਸ ਵੀਡੀਓ ਵਿੱਚ ਤੁਸੀਂ ਇੱਕ ਬਹੁਤ ਹੀ ਚੰਗੀ ਵੀਡੀਓ ਦੇਖੋਗੇ ਸੋ ਵੀਡੀਓ ਦੇਖੋ ਤੇ ਆਪਣੇ ਵਿਚਾਰ ਸਾਨੂੰ ਦਿਓ ਅਸੀਂ ਤੁਹਾਡਾ ਇਹ ਵੀਡੀਓ ਦੇਖਣ ਲਈ ਧੰਨਵਾਦ ਕਰਦੇ ਹਾਂ
ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਕਿਰਪਾ ਕਰਕੇ ਇਸਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਤਾਂ ਕਿ ਉਹ ਵੀ ਇਸ ਵੀਡੀਓ ਨੂੰ ਦੇਖ ਸਕਣ ਅਸੀਂ ਆਸ ਕਰਦੇ ਹਾਂ ਕਿ ਉਹਨਾਂ ਨੂੰ ਵੀ ਇਹ ਵੀਡੀਓ ਪਸੰਦ ਆਵੇਗੀ

About admin

Check Also

ਦਿਲੀ ਦਾ ਇਹ ਬਾਜ਼ਾਰ ਜਿਥੇ ਅਮੀਰ ਘਰ ਦੀਆਂ ਔਰਤਾਂ ਖੁਲੇਆਮ ਖਰੀਦ ਦੀਆਂ ਮੁੰਡਿਆਂ ਦਾ ਜਿਸਮ

ਔਰਤਾਂ ਖੁਲੇਆਮ ਖਰੀਦ ਦੀਆਂ ਮੁੰਡਿਆਂ ਦਾ ਜਿਸਮ दुनिया में ए दिन कुछ ऐसी खबरे सुनने …

Leave a Reply

Your email address will not be published. Required fields are marked *